ਵਿਆਹ ਮਗਰੋਂ ਸੋਸ਼ਲ ਮੀਡੀਆ 'ਤੇ ਰਾਜ਼ ਕਰ ਰਹੇ ਨਿੱਕ-ਪ੍ਰਿਅੰਕਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 11 Feb 2019 03:16 PM (IST)
1
2
3
ਦੱਸ ਦਈਏ ਨਿੱਕ-ਪ੍ਰਿਅੰਕਾ ਆਪਣੇ ਦੋਸਤ ਦੀ ਗ੍ਰੈਮੀ ਐਵਾਰਡ 'ਚ ਨੌਮੀਨੇਸ਼ਨ ਦੀ ਖੁਸ਼ੀ 'ਚ ਇਸ ਤਰ੍ਹਾਂ ਖੁਸ਼ੀ 'ਚ ਡਾਂਸ ਕਰ ਰਹੇ ਹਨ।
4
ਇਨ੍ਹਾਂ ਤਸਵੀਰਾਂ 'ਚ ਦੋਵੇਂ ਨੱਚਦੇ ਹੋਏ ਨਜ਼ਰ ਆ ਰਹੇ ਹਨ।
5
6
7
8
ਇੰਨਾ ਹੀ ਨਹੀਂ ਇਸ ਤੋਂ ਇਲਾਵਾ ਦੋਵੇ ਸਟਾਰਸ ਦੀ ਹਾਲ ਹੀ ਦੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਹਨ।
9
10
11
ਇਸ ਮੌਕੇ ਲਿਲੀ ਨੇ ਨਿੱਕ ਨੂੰ ਛੇੜਦੇ ਹੋਏ ਉਸ ਦੇ ਕੁੜਤੇ 'ਚ ਵੀ ਹੱਥ ਪਾ ਦਿੱਤਾ ਜਿਸ 'ਤੇ ਪੀਸੀ ਖੂਬ ਜ਼ੋਰ ਦੀ ਹੱਸਦੀ ਨਜ਼ਰ ਆ ਰਹੀ ਹੈ ਤੇ ਨਿੱਕ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਹਨ।
12
ਹਾਲ ਹੀ 'ਚ ਨਿੱਕ-ਪ੍ਰਿਅੰਕਾ ਦੀ ਹਲਦੀ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪ੍ਰਿਅੰਕਾ ਦੀ ਬੈਸਟ ਫ੍ਰੈਂਡ ਲਿਲੀ ਸਿੰਘ ਨੇ ਨਿੱਕ ਨੂੰ ਰਗੜੇ ਹੋਏ ਹਲਦੀ ਲਾਈ।
13
ਉਹ ਜਿੱਥੇ ਵੀ ਜਾਂਦੇ ਹਨ, ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗ ਜਾਂਦੀਆਂ ਹਨ।
14
ਪਿਛਲੇ ਸਾਲ ਦਸੰਬਰ 'ਚ ਵਿਆਹ ਕਰਨ ਤੋਂ ਬਾਅਦ ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਲਗਾਤਾਰ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
15