ਇੰਝ ਰਹੀ ਸੁਰਵੀਨ ਚਾਵਲਾ ਦੀ ਬੇਬੀ ਸ਼ਾਵਰ ਦੀ ਰਸਮ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 09 Feb 2019 03:47 PM (IST)
1
2
3
4
5
6
7
8
9
10
11
12
ਸੁਰਵੀਨ ਨੇ 2015 ‘ਚ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ। ਜਿਸ ਦਾ ਖੁਲਾਸਾ ਉਸ ਨੇ ਵਿਆਹ ਤੋਂ ਦੋ ਸਾਲ ਬਾਅਦ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰ ਕੀਤੀ। ਸੁਰਵੀਨ ਆਪਣੇ ਕਰੀਅਰ ਕਈ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ।
13
ਇਸ ਖੁਸ਼ੀ ‘ਚ ਐਕਟਰ ਸ਼ਰਦ ਕੇਲਕਰ, ਉਸ ਦੀ ਪਤਨੀ ਕੀਰਤੀ ਕੇਲਕਰ ਵੀ ਸ਼ਾਮਲ ਹੋਈ।
14
ਇਸ ਮੌਕੇ ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਇਸ ਸੇਲੀਬ੍ਰੇਸ਼ਨ ‘ਚ ਹਿੱਸਾ ਲਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ ‘ਚ ਉਹ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆਈ।
15
ਸੁਰਵੀਨ ਚਾਵਲਾ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ ਜਿਸ ਦੀ ਹਾਲ ਹੀ ‘ਚ ਗੋਦ ਭਰਾਈ ਦੀ ਰਸਮ ਕੀਤੀ ਗਈ।