ਉਮ ਪੁਰੀ ਦੀਆਂ ਮਸ਼ਹੂਰ ਫਿਲਮਾਂ
ਏਬੀਪੀ ਸਾਂਝਾ | 06 Jan 2017 12:00 PM (IST)
1
1980 ਵਿੱਚ ਆਈ ਫਿਲਮ ਆਕਰੋਸ਼ ਨੇ ਉਹਨਾਂ ਨੂੰ ਨਵੀਂ ਪਛਾਣ ਦੁਆਈ। ਇਹ ਫਿਲਮ ਆਦਿਵਾਸੀਆਂ 'ਤੇ ਅਧਾਰਿਤ ਸੀ।
2
1980 ਵਿੱਚ ਭਵਾਈ ਭਵਾਈ ਲਈ ਉਹਨਾਂ ਨੂੰ ਬੈਸਟ ਸਪੋਰਟਿੰਗ ਅਦਾਕਾਰ ਦਾ ਐਵਾਰਡ ਮਿੱਲਿਆ।
3
ਬਾਲੀਵੁੱਡ ਅਦਾਕਾਰ ਓਮ ਪੁਰੀ ਦਾ ਅੱਜ ਸਵੇਰੇ ਨਿਧਨ ਹੋ ਗਿਆ। ਉਹਨਾਂ ਨੇ ਕਈ ਮਸ਼ਹੂਰ ਫਿਲਮਾਂ ਕੀਤੀਆਂ ਸਨ।
4
ਫਿਲਮ ਘਾਅਲ ਲਈ ਵੀ ਉਹਨਾਂ ਨੂੰ ਕਈ ਐਵਾਰਡ ਮਿਲੇ।
5
1982 ਵਿੱਚ ਰਿਲੀਜ਼ ਹੋਈ ਫਿਲਮ ਆਰੋਹਨ ਵਿੱਚ ਓਮ ਪੁਰੀ ਨੇ ਮੁੱਖ ਕਿਰਦਾਰ ਨਿਭਾਇਆ ਸੀ ਜਿਸ ਦੇ ਲਈ ਉਹਨਾਂ ਨੂੰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਵੀ ਮਿੱਲਿਆ।
6
ਫਿਲਮ ਚਕ੍ਰਵਿਊ ਵਿੱਚ ਗੋਵਾਂਡ ਗਾਂਧੀ ਦਾ ਕਿਰਦਾਰ ਬੇਹਦ ਮਸ਼ਹੂਰ ਹੋਇਆ ਸੀ।
7
1983 ਵਿੱਚ ਫਿਰ ਉਹਨਾਂ ਨੂੰ ਅਰਧ ਸੱਤਿਆ ਲਈ ਨੈਸ਼ਨਲ ਐਵਾਰਡ ਮਿੱਲਿਆ।