'ਪਦਮਾਵਤੀ' ਦੇ ਸੈਟਸ 'ਤੇ ਤੋੜਫੋੜ!
ਏਬੀਪੀ ਸਾਂਝਾ | 28 Jan 2017 01:22 PM (IST)
1
ਜੈਪੁਰ ਵਿੱਚ ਫਿਲਮ 'ਪਦਮਾਵਤੀ' ਦੇ ਸੈਟਸ 'ਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨਾਲ ਕੁੱਟ ਮਾਰ ਕੀਤੀ ਗਈ।
2
ਭੰਸਾਲੀ ਹੁਣ ਜੈਪੁਰ ਵਿੱਚ ਸ਼ੂਟ ਨਹੀਂ ਕਰਨਗੇ।
3
ਇਸ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ ਹੈ।
4
ਉਹਨਾਂ ਮੁਤਾਬਕ ਭੰਸਾਲੀ ਨੇ ਪਦਮਾਵਤੀ ਦੀ ਕਹਾਣੀ ਨਾਲ ਛੇੜਛਾੜ ਕੀਤੀ ਹੈ।
5
ਰਾਜਪੂਤ ਕਰਣੀ ਸੇਨਾ ਦੇ ਲੋਕਾਂ ਨੇ ਫਿਲਮ ਦਾ ਸੈਟ ਵੀ ਬਰਬਾਦ ਕਰ ਦਿੱਤਾ।
6
ਰਾਣੀ ਪਦਮਾਵਤੀ ਦੇ ਅਲਾਹੂਦੀਨ ਖਿਲਜੀ ਨਾਲ ਪ੍ਰੇਮ ਸੰਬੰਧ ਵਿਖਾਉਣ 'ਤੇ ਵਿਵਾਦ ਹੈ।
7
ਬਾਲੀਵੁੱਡ ਨੇ ਇਸ ਹਮਲੇ ਦੀ ਕੜੀ ਨਿੰਦਾ ਕੀਤੀ ਹੈ।
8
ਸ਼ਾਹਿਦ ਕਪੂਰ ਉਹਨਾਂ ਦੇ ਪਤੀ ਅਤੇ ਰਣਵੀਰ ਸਿੰਘ ਪ੍ਰੇਮੀ ਬਣੇ ਹਨ।
9
ਦੀਪਿਕਾ ਪਾਡੂਕੋਣ ਫਿਲਮ ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਅ ਰਹੀ ਹੈ।