ਬਾਲੀਵੁੱਡ ਸਿਤਾਰੇ ਆਏ ਦਿਨ ਕਿਸੇ ਨਾ ਕਿਸੇ ਪਾਰਟੀ ਵਿੱਚ ਮਸਤੀ ਕਰਦੇ ਹਨ। ਹਾਲ ਹੀ ਵਿੱਚ ਨਿਰਦੇਸ਼ਕ ਵਿਕਾਰ ਬਹਿਲ ਦੇ ਘਰ ਵੀ ਪਾਰਟੀ ਰੱਖੀ ਗਈ, ਜਿੱਥੇ ਪਹੁੰਚੇ ਇਹ ਸਿਤਾਰੇ।