ਕਪਿਲ ਦੇ ਸ਼ੋਅ ਵਿੱਚ ਪ੍ਰਿਅੰਕਾ ਨੇ ਕੀਤੀ 'ਸਰਵਣ' ਦੀ ਪ੍ਰਮੋਸ਼ਨ !
ਏਬੀਪੀ ਸਾਂਝਾ | 22 Dec 2016 03:15 PM (IST)
1
ਸਾਰੀ ਟੀਮ ਨੂੰ ਗੁੱਡ ਲੱਕ !
2
ਦ ਕਪਿਲ ਸ਼ਰਮਾ ਸ਼ੋਅ ਵਿੱਚ ਬੀਤੀ ਰਾਤ ਪ੍ਰਿਅੰਕਾ ਚੋਪੜਾ ਆਪਣੀ ਪਹਿਲੀ ਪੰਜਾਬੀ ਫਿਲਮ ਸਰਵਣ ਦੀ ਸਟਾਰਕਾਸਟ ਨਾਲ ਨਜ਼ਰ ਆਈ।
3
ਇਹ ਐਪੀਸੋਡ ਨਿਊ ਇਅਰ ਤੇ ਵਿਖਾਇਆ ਜਾਏਗਾ।
4
ਉਹਨਾਂ ਚੋਂ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਵੀ ਹਨ।
5
ਇਸ ਤੋਂ ਪਹਿਲਾਂ ਹੋਰ ਵੀ ਕਈ ਪੰਜਾਬੀ ਸਿਤਾਰੇ ਕਪਿਲ ਦੇ ਸ਼ੋਅ ਵਿੱਚ ਜਾ ਚੁਕੇ ਹਨ।
6
ਸਰਵਣ ਲੋਹੜੀ 'ਤੇ ਰਿਲੀਜ਼ ਹੋਣ ਜਾ ਰਹੀ ਹੈ।
7
ਇਸ ਮੌਕੇ ਅਮਰਿੰਦਰ ਗਿੱਲ ਨਹੀਂ ਸਨ ਪਰ ਰਣਜੀਤ ਬਾਵਾ ਅਤੇ ਸਿਮੀ ਚਾਹਲ ਪੂਰੀ ਮਸਤੀ ਕਰਦੇ ਦਿਖੇ।