ਹਮਲੇ ਤੋਂ ਬਾਅਦ ਪਰਮੀਸ਼ ਪਿੱਛੇ ਡਟੇ ਉਹਦੇ 'ਯਾਰ'
ਏਬੀਪੀ ਸਾਂਝਾ | 14 Apr 2018 05:39 PM (IST)
1
2
3
4
5
6
7
ਮਸ਼ਹੂਰ ਗਾਇਕ ਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ 'ਤੇ ਹੋਏ ਹਮਲੇ ਨਾਲ ਪੂਰਾ ਪਾਲੀਵੁੱਡ ਜਗਤ ਸਹਿਮ ਗਿਆ ਹੈ। ਬੀਤੇ ਰਾਤ ਕਰੀਬ 11 ਵਜੇ ਪਰਮੀਸ਼ ਵਰਮਾ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਪਰਮੀਸ਼ ਵਰਮਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦਿਲਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਪਰਮੀਸ਼ ਵਰਮਾ ਨੂੰ ਧਮਕੀ ਦਿੰਦੇ ਕਿਹਾ ਕੀ ਇਸ ਵਾਰ ਤਾਂ ਤੂੰ ਬਚ ਗਿਆ ਪਰ ਮੈਂ ਹੁਣ ਤੈਨੂੰ ਛੱਡਾਂਗਾ ਨਹੀਂ।