IPL‘ਚ ਅਨੁਸ਼ਕਾ ਦਾ ਅਗ੍ਰੈਸ਼ਨ, ਫੈਨਸ ਦਾ ਰਿਐਕਸ਼ਨ, ਪੜ੍ਹੋ ਹਾਸੋਹੀਣੇ ਪੋਸਟ
ਏਬੀਪੀ ਸਾਂਝਾ | 14 Apr 2018 03:18 PM (IST)
1
2
3
4
ਮੈਚ ਵਿਰਾਟ ਦੀ ਟੀਮ ਜਿੱਤ ਗਈ ਜਿਸ ਦਾ ਪੂਰਾ ਕ੍ਰੈਡਿਟ ਫੈਨਸ ਅਨੁਸ਼ਕਾ ਨੂੰ ਦੇ ਰਹੇ ਨੇ। ਅਜਿਹੇ ‘ਚ ਹੀ ਅਨੁਸ਼ਕਾ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਜਿਸ ‘ਤੇ ਲੋਕਾਂ ਨੇ ਅਲਗ-ਅਲਗ ਰਿਐਕਸ਼ਨ ਦਿੱਤੇ ਨੇ। ਫੋਟੋ ‘ਚ ਅਨੁਸ਼ਕਾ ਦਾ ਲੁੱਕ ਅਗ੍ਰੈਸਿਵ ਲੱਗ ਰਿਹਾ ਹੈ। ਆਓ ਤੁਸੀਂ ਵੀ ਜਾਣੋ ਕਿ ਲੋਕਾਂ ਨੇ ਅਨੁਸ਼ਕਾ ਨੂੰ ਕਿਹੜੇ ਕਿਹੜੇ ਕੁਮੈਂਟ ਦਿੱਤੇ ਹਨ।
5
ਬੀਤੇ ਦਿਨੀਂ ਵਿਰਾਟ ਕੋਹਲੀ ਦੀ ਟੀਮ ਰੌਇਲ ਚੈਲੇਂਜਰਸ ਬੰਗਲੁਰੂ ਅਤੇ ਕਿੰਗਸ ਇਲੈਵਨ ਪੰਜਾਬ ਦਾ ਮੈਚ ਸੀ। ਜਿੱਥੇ ਆਪਣੇ ਹੱਬੀ ਵਿਰਾਟ ਨੂੰ ਚੀਅਰ ਕਰਨ ਐਕਟਰਸ ਅਨੂਸ਼ਕਾ ਸ਼ਰਮਾ ਵੀ ਪਹੁੰਚੀ ਸੀ। ਇੱਥੇ ਅਨੁਸ਼ਕਾ ਟੀਮ ਨੂੰ ਚੀਅਰ ਕਰਦੀ ਨਜ਼ਰ ਆਈ ਉੱਥੇ ਹੀ ਉਸਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ।