iPhone Sale- ਹੁਣ ਤਕ ਦੀ ਸਭ ਤੋਂ ਸਸਤੀ ਕੀਮਤ 'ਤੇ ਖਰੀਦੋ iPhone X
ਆਈਫੋਨ ਐਕਸ- ਐਪਲ ਦਾ ਲੇਟੈਸਟ ਮਾਡਲ ਹੈ। ਅਮੇਜ਼ਨ ਸੇਲ ਵਿੱਚ ਇਹ 80,99 ਰੁਪਏੇ 'ਤੇ ਖਰੀਦਿਆ ਜਾ ਸਕਦਾ ਹੈ। ਇਸ 'ਤੇ 8000 ਰੁਪਏ ਦੀ ਛੋਟ ਚੱਲ ਰਹੀ ਹੈ। HDFC ਵਾਲਿਆਂ ਨੂੰ ਇਹ 75,999 ਰੁਪਏ ਵਿੱਚ ਮਿਲੇਗਾ। ਇਸ ਦੀ ਕਿਸ਼ਤ 3,851 ਰੁਪਏ ਬਣੇਗੀ।
ਆਈਫੋਨ-8 ਦੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 54,999 ਰੁਪਏ ਰੱਖੀ ਗਈ ਹੈ। HDFC ਵਾਲਿਆਂ ਨੂੰ 3000 ਦਾ ਐਕਸਟ੍ਰਾ ਡਿਸਕਾਉਂਟ ਮਿਲੇਗਾ।
ਆਈਫੋਨ-7 ਦਾ 32 ਜੀਬੀ ਵੇਰੀਏਂਟ ਇਸ ਸੇਲ ਵਿੱਚ 41,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। HDFC ਕਾਰਡ ਵਾਲਿਆਂ ਨੂੰ 2000 ਦਾ ਡਿਸਕਾਉਂਟ ਦਿੱਤਾ ਜਾਵੇਗਾ। ਇਸ ਆਈਫੋਨ ਨੂੰ ਕਿਸ਼ਤਾਂ 'ਤੇ ਵੀ ਲਿਆ ਜਾ ਸਕਦਾ ਹੈ। ਕਿਸ਼ਤ 1,997 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਆਈਫ਼ੋਨ SE ਦੇ 32 ਜੀਬੀ ਮਾਡਲ ਨੂੰ ਇਸ ਸੇਲ ਵਿੱਚ 18,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਕਾਮਪੈਕਟ ਸਾਇਜ਼ ਵਾਲਾ ਇਹ ਫ਼ੋਨ ਉਨਾਂ ਲਈ ਪਰਫੈਕਟ ਹੈ ਜਿਹੜੇ ਮੀਡੀਅਮ ਸਾਇਜ਼ ਦਾ ਫ਼ੋਨ ਚਾਹੁੰਦੇ ਹਨ। HDFC ਡੈਬਿਟ ਜਾਂ ਕ੍ਰੈਡਿਟ ਕਾਰਡ ਵਾਲੇ 1000 ਦਾ ਵੱਖਰਾ ਡਿਸਕਾਉਂਟ ਲੈ ਸਕਦੇ ਹਨ। ਇਸ ਦੀ ਕੀਮਤ 17,499 ਰੁਪਏ ਹੋਵੇਗੀ।
ਨਵੀਂ ਦਿੱਲੀ: ਅਮੇਜ਼ਨ 'ਤੇ ਐਪਲ ਆਈਫ਼ੋਨ ਫੇਸਟ ਸੇਲ ਚੱਲ ਰਹੀ ਹੈ। 16 ਅਪ੍ਰੈਲ ਤੱਕ ਚੱਲਣ ਵਾਲੀ ਇਸ ਸੇਲ ਵਿੱਚ ਆਈਫ਼ੋਨ 'ਤੇ ਚੰਗਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਦੌਰਾਨ 5,000 ਰੁਪਏ ਤੱਕ ਦਾ ਡਿਸਕਾਉਂਟ ਹੈ ਅਤੇ ਈਐਮਆਈ ਦੀ ਆਪਸ਼ਨ ਵੀ ਹੈ। ਇਸ ਸੇਲ ਨੂੰ ਬੈਸਟ ਆਈਫ਼ੋਨ ਡੀਲ ਦੱਸਿਆ ਜਾ ਰਿਹਾ ਹੈ।