50 ਸਾਲ ਦੀ ਉਮਰ 'ਚ ਵੀ ਜਲਵਾ, ਵੇਖੋ ਤਸਵੀਰਾਂ
ਆਲਿਆ ਨੂੰ ਉਸ ਦੀ ਬਿਕਨੀ ਬਾਡੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨਾ ਕਾਫੀ ਪਸੰਦ ਹੈ। ਸੋਸ਼ਲ ਮੀਡੀਆ 'ਤੇ ਆਲਿਆ ਪ੍ਰਸਿੱਧ ਸਟਾਰ ਕਿਡਜ਼ 'ਚੋਂ ਇੱਕ ਹੈ। ਉਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਉਸ ਇੰਸਟਾ (314,000) ਫਾਲੋਅਰਜ਼ ਤੋਂ ਲਾਇਆ ਜਾ ਸਕਦਾ ਹੈ।
ਪੂਜਾ ਬੇਦੀ ਦੀ 19 ਸਾਲ ਦੀ ਬੇਟੀ ਆਲਿਆ ਇਬ੍ਰਾਹਿਮ ਵੀ ਆਪਣੀ ਬੋਲਡ ਤੇ ਹਾਟ ਤਸਵੀਰਾਂ ਦੇ ਨਾਲ ਕਾਫ਼ੀ ਚਰਚਾ 'ਚ ਰਹਿੰਦੀ ਹੈ।
50 ਸਾਲ ਦੀ ਉਮਰ 'ਚ ਵੀ ਪੂਜਾ ਆਪਣੀ ਫਿਟਨੈੱਸ ਦਾ ਲੋਹਾ ਮਨਵਾ ਰਹੀ ਹੈ।
ਪੂਜਾ ਨੇ ਇਹ ਟਾਪਲੈਸ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ ਜਿਸ 'ਚ ਉਹ ਸਪਾ ਕਰਾਉਂਦੀ ਨਜ਼ਰ ਆ ਰਹੀ ਹੈ।
ਤਸਵੀਰ 'ਚ ਪੂਜਾ ਬੇਦੀ ਪਿਛਲੇ ਸਾਲ ਫਿਲਮ 'ਜੋ ਜੀਤਾ ਵਹੀ ਸਿਕੰਦਰ' ਦੀ ਰੀ-ਯੂਨੀਅਨ 'ਚ ਆਪਣੇ ਸਾਥੀ ਕਲਾਕਾਰਾਂ ਆਮਿਰ ਖਾਨ ਤੇ ਦੀਪਕ ਤਿਜੋਰੀ ਨਾਲ ਨਜ਼ਰ ਆ ਰਹੀ ਹੈ।
50 ਸਾਲ ਦੀ ਹੋ ਚੁੱਕੀ ਪੂਜਾ ਨੂੰ ਹੁਣ ਵੀ ਫਿਲਮ 'ਜੋ ਜੀਤਾ ਵਹੀ ਸਿੰਕਦਰ' ਦੀ ਬੋਲਡ ਤੇ ਸੈਕਸੀ 'ਦੇਵਿਕਾ' ਦੇ ਕਿਰਦਾਰ ਲਈ ਯਾਦ ਕੀਤਾ ਜਾਂਦਾ ਹੈ।
ਕੀ ਤੁਹਾਨੂੰ ਬਾਲੀਵੁੱਡ ਦੀ ਮਸ਼ਹੂਰ ਹੌਟ ਅਦਾਕਾਰਾ ਪੂਜਾ ਬੇਦੀ ਯਾਦ ਹੈ ਜਿਸ ਨੇ ਆਮਿਰ ਖਾਨ ਦੀ ਫਿਲਮ 'ਜੋ ਜੀਤਾ ਵਹੀ ਸਿਕੰਦਰ' ਸਣੇ ਬਾਲੀਵੁੱਡ ਫਿਲਮਾਂ 'ਚ ਆਪਣੇ ਐਕਟਿੰਗ ਦਾ ਜਲਵਾ ਬਿਖੇਰਿਆ ਸੀ।