✕
  • ਹੋਮ

ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਪ੍ਰਤੀਕ ਤੇ ਸਨਾਇਆ

ਏਬੀਪੀ ਸਾਂਝਾ   |  25 Jan 2019 04:37 PM (IST)
ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਪ੍ਰਤੀਕ ਤੇ ਸਨਾਇਆ
1

2

3

4

5

ਵਿਆਹ ‘ਚ ਪ੍ਰਤੀਕ ਤੇ ਸਨਾਇਆ ਨੇ ਲਾਲ ਰੰਗ ਦਾ ਜੋੜਾ ਪਾਇਆ ਸੀ ਜਿਸ ‘ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸੀ।

6

ਪ੍ਰਤੀਕ ਤੇ ਸਨਾਇਆ ਨੇ ਮੀਡੀਆ ਸਾਹਮਣੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ।

7

ਹੁਣ ਵਿਆਹ ਤੋਂ ਬਾਅਦ ਪ੍ਰਤੀਕ ਤੇ ਸਨਾਇਆ ਮੁੰਬਈ ਵਾਪਸ ਆ ਗਏ ਹਨ ਜਿੱਥੇ ਦੋਵਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ।

8

ਬਾਲੀਵੁੱਡ ਐਕਟਰ ਪ੍ਰਤੀਕ ਬੱਬਰ ਤੇ ਸਨਾਇਆ ਸਾਗਰ ਨੇ ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਵਿਆਹ ਕੀਤਾ ਹੈ। ਇਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ।

  • ਹੋਮ
  • ਬਾਲੀਵੁੱਡ
  • ਵਿਆਹ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਪ੍ਰਤੀਕ ਤੇ ਸਨਾਇਆ
About us | Advertisement| Privacy policy
© Copyright@2026.ABP Network Private Limited. All rights reserved.