‘ਦ ਸਕਾਈ ਇੰਜ਼ ਪਿੰਕ’ ਨੂੰ ਖੂਬ ਪ੍ਰਮੋਟ ਕਰ ਰਹੀ ਦੇਸੀ ਗਰਲ ਪ੍ਰਿਅੰਕਾ
ਏਬੀਪੀ ਸਾਂਝਾ | 25 Sep 2019 03:07 PM (IST)
1
2
3
4
5
ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਣੀ ਹੈ ਜਿਸ ਦਾ ਪੀਸੀ ਦੇ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
6
ਇਸ ਫ਼ਿਲਮ ‘ਚ ਪਿੱਗੀ ਚੋਪਸ ਕਰੀਬ ਤਿੰਨ ਸਾਲ ਬਾਅਦ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ। ਪੀਸੀ ਤੇ ਫਰਹਾਨ ਦੇ ਨਾਲ ਫ਼ਿਲਮ ‘ਚ ਦੰਗਲ ਗਰਲ ਜ਼ਾਈਰਾ ਵਸੀਮ ਵੀ ਹੈ।
7
ਬਲੈਕ ਗਾਉਨ ‘ਚ ਦੇਸੀ ਗਰਲ ਬੇਹੱਦ ਸਟਾਈਲਿਸ਼ ਨਜ਼ਰ ਆ ਰਹੀ ਸੀ। ‘ਦ ਸਕਾਈ ਇਜ਼ ਪਿੰਕ’ ‘ਚ ਉਹ ਇੱਕ ਵਾਰ ਫੇਰ ਫਰਹਾਨ ਅਖ਼ਤਰ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।
8
ਅੱਜ ਪ੍ਰਿਅੰਕਾ ਫ਼ਿਲਮ ਨੂੰ ਪ੍ਰਮੋਟ ਕਰਨ ਆਪਣੀ ਵੈਨ ਤੋਂ ਉੱਤਰੀ ਤਾਂ ਉਸ ਨੂੰ ਮੀਡੀਆ ਨੇ ਕੈਮਰਿਆਂ ‘ਚ ਕੈਦ ਕਰ ਲਿਆ। ਪੀਸੀ ਦਾ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲਿਆ। ਉਸ ਨੇ ਮੀਡੀਆ ਨੂੰ ਖੂਬ ਸਾਰੇ ਪੋਜ਼ ਦੇ ਪਿਕਸ ਕਲਿੱਕ ਕਰਵਾਈਆਂ।
9
ਬਾਲੀਵੁੱਡ ਐਕਟਰ ਦੇਸੀ ਗਰਲ ਪ੍ਰਿਅੰਕਾ ਚੋਪੜਾ ਕਰੀਬ ਤਿੰਨ ਸਾਲ ਬਾਅਦ ਫ਼ਿਲਮ ‘ਦ ਸਕਾਈ ਇਜ਼ ਪਿੰਕ’ ‘ਚ ਨਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਇਹ ਐਕਟਰਸ ਮੁੰਬਈ ‘ਚ ਹੈ ਤੇ ਆਪਣੀ ਫ਼ਿਲਮ ਦਾ ਖੂਬ ਪ੍ਰਮੋਸ਼ਨ ਕਰ ਰਹੀ ਹੈ।