ਪ੍ਰਿਅੰਕਾ ਦੀਆਂ ਜਠਾਣੀ ਸੋਫੀ ਨਾਲ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 05 Aug 2019 05:47 PM (IST)
1
2
3
4
5
6
ਪਿਛਲੇ ਮਹੀਨੇ 17 ਜੁਲਾਈ ਨੂੰ ਪੀਸੀ ਨੇ ਆਪਣਾ 37ਵਾਂ ਜਨਮ ਦਿਨ ਮਨਾਇਆ ਸੀ। ਇਸ ‘ਚ ਉਸ ਦੇ ਪਤੀ ਨਿੱਕ ਜੋਨਸ ਨੇ ਪਿੱਗੀ ਚੋਪਸ ਨੂੰ ਪੰਜ ਮੰਜ਼ਲਾ ਕੇਕ ਗਿਫਟ ਕੀਤਾ ਸੀ। ਇਸ ਦੀ ਕੀਮਤ ਕਰੀਬ ਸਾਢੇ-ਤਿੰਨ ਲੱਖ ਰੁਪਏ ਦੱਸੀ ਜਾਂਦੀ ਹੈ।
7
ਇਸ ਤੋਂ ਪਹਿਲਾਂ ਪ੍ਰਿਅੰਕਾ ਤੇ ਸੋਫੀ ਦੀ ਸਵੀਮਿੰਗ ਪੂਲ ਦੇ ਬਾਹਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ। ਇਸ ‘ਚ ਪੀਸੀ ਨੇ ਬ੍ਰਾਉਨ ਕਲਰ ਦੀ ਮੋਨੋਕਿਨੀ ਪਾਈ ਹੋਈ ਸੀ।
8
ਇਸ ਦੌਰਾਨ ਦੋਵਾਂ ਦੇ ਨਾਲ ਕੁਝ ਦੋਸਤ ਵੀ ਮੌਜੂਦ ਹਨ।
9
ਨੀਲੇ ਰੰਗ ਦੀ ਡ੍ਰੈੱਸ ਪਾਏ ਪ੍ਰਿਅੰਕਾ ਮਿਆਮੀ ‘ਚ ਸੋਫੀ ਨਾਲ ਖਰੀਦਾਰੀ ਨੂੰ ਖੂਬ ਐਂਜੁਆਏ ਕਰ ਰਹੀ ਹੈ।
10
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਛਾਈ ਹੋਈ ਹੈ। ਹੁਣ ਉਸ ਦੀਆਂ ਜੇਠਾਣੀ ਸੋਫੀ ਟਰਨਰ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਦੋਵੇਂ ਸ਼ੌਪਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ।