Rakhi Sawant ਨੇ ਚਾੜ੍ਹਿਆ ਨਵਾਂ ਚੰਨ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 03 Aug 2019 07:17 PM (IST)
1
2
3
4
5
6
7
8
ਵੇਖੋ ਤਸਵੀਰਾਂ।
9
ਇਸ ਤੋਂ ਕੁਝ ਦਿਨ ਪਹਿਲਾਂ ਹੀ ਰਾਖੀ ਨੇ ਬਰਾਈਡਲ ਫੋਟੋਸ਼ੂਟ ਕਰਵਾਇਆ ਸੀ। ਜਿਸ ਤੋਂ ਬਾਅਦ ਤੋਂ ਹੀ ਰਾਖੀ ਦੇ ਹੱਥਾਂ 'ਚ ਚੁੜਾ ਅਤੇ ਮੱਥੇ 'ਤੇ ਸੰਧੂਰ ਲੱਗਿਆ ਨਜ਼ਰ ਆ ਰਿਹਾ ਹੈ।
10
ਫੈਨਸ ਲਗਾਤਾਰ ਪੁੱਛ ਰਹੇ ਹਨ ਕਿ ਉਸ ਨੇ ਕਿਸ ਨਾਲ ਵਿਆਹ ਕੀਤਾ ਹੈ।
11
ਰਾਖੀ ਦੀ ਤਸਵੀਰਾਂ ਦੇਖ ਫੈਨਸ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰੀਆਵਾਂ ਦੇ ਰਹੇ ਹਨ।
12
ਅੱਜ ਕੱਲ੍ਹ ਰਾਖੀ ਆਪਣੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰ ਰਹੀ ਹੈ ਜਿਸ 'ਚ ਉਸ ਨੇ ਚੂੜਾ ਪਾਇਆ ਹੈ ਅਤੇ ਸੰਧੂਰ ਵੀ ਲਾਇਆ ਹੋਇਆ ਹੈ।
13
ਇਨ੍ਹੀਂ ਦਿਨੀਂ ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਖ਼ੂਬ ਸੁਰਖੀਆਂ 'ਚ ਹੈ। ਜਿਸ ਦਾ ਕਾਰਨ ਉਸ ਨਾਲ ਜੁੜੀਆ ਕੋਈ ਵਿਵਾਦ ਨਹੀਂ ਸਗੋਂ ਉਸ ਦੀਆਂ ਤਾਜ਼ਾ ਤਸਵੀਰਾਂ ਹਨ।