✕
  • ਹੋਮ

ਪ੍ਰਿਅੰਕਾ ਚੋਪੜਾ ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਟੈਲੀਵਿਜ਼ਨ ਅਦਾਕਾਰਾ

ਏਬੀਪੀ ਸਾਂਝਾ   |  01 Oct 2017 10:39 AM (IST)
1

Forbes ਨੇ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਦਸ ਟੈਲੀਵਿਜ਼ਨ ਅਦਾਕਾਰਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਭਾਰਤੀ ਸਟਾਰ ਪ੍ਰਿਅੰਕਾ ਚੋਪੜਾ ਨੇ ਅੱਵਲ ਦਰਜਾ ਹਾਸਲ ਕਰ ਲਿਆ ਹੈ।

2

ਹੁਣ ਤਕ ਪ੍ਰਿਅੰਕਾ ਦੀ ਝੋਲੀ ਵਿੱਚ 3 ਹਾਲੀਵੁੱਡ ਫ਼ਿਲਮਾਂ ਹਨ।

3

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਹਾਲੀਵੁੱਡ ਵਿੱਚ ਆਪਣੇ ਪੈਰ ਜਮਾ ਚੁੱਕੀ ਹੈ।

4

'ਬਿਗ ਬੈਂਗ ਥਿਓਰੀ' ਦੀ ਸਟਾਕ ਕੇਲੀ ਕੁਓਕੋ 2.6 ਕਰੋੜ ਡਾਲਰ ਦੀ ਕਮਾਈ ਨਾਲ ਇਸ ਸੂਚੀ ਦੇ ਦੂਜੇ ਸਥਾਨ 'ਤੇ ਹਨ।

5

ਵਰਗਾਰਾ 4.1 ਕਰੋੜ ਡਾਲਰ ਦੀ ਸਾਲਾਨਾ ਕਮਾਈ ਨਾਲ ਲਗਾਤਾਰ ਛੇਵੇਂ ਸਾਲ ਇਸ ਸੂਚੀ ਦੇ ਸਿਖਰ 'ਤੇ ਹਨ। ਉਹ 'ਮਾਡਰਨ ਫ਼ੈਮਿਲੀ' ਵਿੱਚ ਆਪਣੇ ਕਿਰਦਾਰ ਕਾਰਨ ਖ਼ਾਸ ਤੌਰ 'ਤੇ ਚਰਚਾ ਵਿੱਚ ਹਨ।

6

'ਹਾਊਸ ਆਫ਼ ਕਾਰਡਸ' ਦੀ ਸਟਾਰ ਰੌਬਿਨ ਰਾਈਟ ਸਾਲ ਵਿੱਚ 90 ਲੱਖ ਡਾਲਰ ਦੀ ਕਮਾਈ ਕਰਦੀਆਂ ਹਨ, ਜੋ ਕਿ ਸੂਚੀ ਵਿੱਚ ਨੌਵੇਂ ਨੰਬਰ 'ਤੇ ਹੈ।

7

ਸਾਲਾਨਾ ਇੱਕ ਕਰੋੜ ਡਾਲਰ ਦੀ ਆਪਣੀ ਕਮਾਈ ਨਾਲ ਉਹ ਦੁਨੀਆ ਵਿੱਚ ਅੱਠਵੇਂ ਸਥਾਨ 'ਤੇ ਹੈ।

8

ਇਸ ਤੋਂ ਬਾਅਦ ਉਨ੍ਹਾਂ 'ਬੇਵਾਚ' ਫ਼ਿਲਮ ਵਿੱਚ ਖਲਨਾਇਕਾ ਦਾ ਕਿਰਦਾਰ ਨਿਭਾਅ ਕੇ ਹਾਲੀਵੁੱਡ ਵਿੱਚ ਇੱਕ ਉੱਭਰਦੇ ਸਟਾਰ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ।

9

ਦੱਸ ਦੇਈਏ ਕਿ ਪ੍ਰਿਅੰਕਾ ਨੇ ਟੀ.ਵੀ. ਸ਼ੋਅ 'ਕਵਾਂਟਿਕੋ' ਰਾਹੀਂ ਪੱਛਮੀ ਅਦਾਕਾਰੀ ਵਿੱਚ ਕਦਮ ਰੱਖਿਆ ਹੈ।

10

ਸੂਚੀ ਵਿੱਚ ਸੋਫੀਆ ਵਰਗਾਰਾ ਪਹਿਲੇ ਨੰਬਰ 'ਤੇ ਹੈ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਚੋਪੜਾ ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਟੈਲੀਵਿਜ਼ਨ ਅਦਾਕਾਰਾ
About us | Advertisement| Privacy policy
© Copyright@2026.ABP Network Private Limited. All rights reserved.