ਅਮਰੀਕਾ ਵਿੱਚ ਪ੍ਰਿਅੰਕਾ ਦਾ ਵੱਡਾ ਘਰ !
ਏਬੀਪੀ ਸਾਂਝਾ | 14 Sep 2016 03:11 PM (IST)
1
ਅਦਾਕਾਰਾ ਪ੍ਰਿਅੰਕਾ ਚੋਪੜਾ ਹੁਣ ਇੱਕ ਅੰਤਰਰਾਸ਼ਟ੍ਰੀਅ ਸਿਤਾਰਾ ਹੈ। ਪਿਛਲੇ ਕਾਫੀ ਸਮੇਂ ਤੋਂ ਪ੍ਰਿਅੰਕਾ ਹਾਲੀਵੁੱਡ ਵਿੱਚ ਕੰਮ ਕਰ ਰਹੀ ਹੈ ਅਤੇ ਨਿਊ ਯੌਰਕ ਵਿੱਚ ਆਪਣਾ ਘਰ ਵੀ ਲੈ ਲਿਆ ਹੈ।
2
ਪ੍ਰਿਅੰਕਾ ਦੇ ਇਸ ਘਰ ਦੀ ਝਲਕ ਹਾਲ ਹੀ ਵਿੱਚ ਵੇਖਣ ਨੂੰ ਮਿਲੀ।
3
ਦਰਸਲ ਪੱਤਰਕਾਰ ਅਨੁਪਮਾ ਚੋਪੜਾ ਪੀਸੀ ਨੂੰ ਮਿਲਣ ਉਹਨਾਂ ਦੇ ਘਰ ਗਈ ਸੀ।
4
5
ਪੂਰੇ ਇੰਟਰਵਿਊ ਵਿੱਚ ਜਲਦ ਪੀਸੀ ਦਾ ਪੂਰਾ ਘਰ ਨਜ਼ਰ ਆਏਗਾ।
6
ਪੀਸੀ ਦਾ ਘਰ ਕਾਫੀ ਵੱਡਾ ਅਤੇ ਖੁ੍ਲ੍ਹਾ ਹੈ।