ਬਾਲੀਵੁੱਡ ਸਿਤਾਰਿਆਂ ਦੀ ਸਾਰੀ ਰਾਤ ਮਸਤੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 12 Mar 2019 02:03 PM (IST)
1
2
ਇਸ ਪਾਰਟੀ ‘ਚ ਹੂਮਾ ਕੁਰੈਸ਼ੀ ਵੀ ਪਹੁੰਚੀ। ਪਾਰਟੀ ਐਤਵਾਰ ਰਾਤ ਨੂੰ ਹੋਈ ਹੈ। ਅੱਜ ਯਾਨੀ ਮੰਗਲਵਾਰ ਨੂੰ ਪ੍ਰਿਅੰਕਾ ਲੌਸ ਐਂਜਲਸ ਲਈ ਰਵਾਨਾ ਹੋ ਰਹੀ ਹੈ।
3
4
5
ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਜੈਕਲੀਨ ਫ੍ਰਨਾਂਡੀਸ ਵੀ ਹੈ।
6
ਸੋਸ਼ਲ ਮੀਡੀਆ ‘ਤੇ ਵਾਇਰਲ ਇਨ੍ਹਾਂ ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਭ ਨੇ ਪਾਰਟੀ ‘ਚ ਖੂਬ ਮਸਤੀ ਕੀਤੀ।
7
8
ਪਾਰਟੀ ‘ਚ ਸੁਸ਼ਾਂਤ ਸਿੰਘ ਰਾਜਪੂਤ ਵੀ ਸੀ ਤੇ ਐਕਟਰ ਆਯੂਸ਼ ਸ਼ਰਮਾ ਵੀ ਇੱਥੇ ਪਹੁੰਚੇ ਹੋਏ ਸੀ।
9
ਇਹ ਪਾਰਟੀ ਰੋਹਿਨੀ ਅਇਅਰ ਨੇ ਹੋਸਟ ਕੀਤੀ ਸੀ। ਪ੍ਰਿਅੰਕਾ ਨੇ ਸੋਸ਼ਲ ਮੀਡੀਆ ‘ਤੇ ਇਸ ਪਾਰਟੀ ਲਈ ਉਸ ਦਾ ਧੰਨਵਾਦ ਵੀ ਕੀਤਾ।
10
ਇਸ ਪਾਰਟੀ ‘ਚ ਇਸ਼ਾਨ ਖੱਟਰ ਵੀ ਪਹੁੰਚੇ।
11
12
ਬਾਅਦ ‘ਚ ਜਾਨ੍ਹਵੀ ਵੀ ਗਲੈਮਰਸ ਅੰਦਾਜ਼ ‘ਚ ਪਾਰਟੀ ‘ਚ ਮਸਤੀ ਕਰਦੀ ਨਜ਼ਰ ਆਈ।
13
ਜਾਨ੍ਹਵੀ ਕਪੂਰ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦੇ ਵਿਆਹ ਦੀ ਪਾਰਟੀ ‘ਚ ਰਵਾਇਤੀ ਲੁੱਕ ‘ਚ ਨਜ਼ਰ ਆਈ।
14
ਪ੍ਰਿਅੰਕਾ ਚੋਪੜਾ ਪਾਰਟੀ ‘ਚ ਕੁਝ ਅਜਿਹੇ ਹੌਟ ਤੇ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ।