✕
  • ਹੋਮ

ਆਪਣੇ ਹਾਲੀਵੁੱਡ ਦੇ ਦੋਸਤਾਂ ਨਾਲ ਮਸਤੀ ਦੇ ਪਲਾਂ 'ਚ ਪ੍ਰਿਅੰਕਾ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  29 Sep 2017 07:04 PM (IST)
1

2

3

4

5

6

7

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਲਾਸ ਏਂਜਲਸ ਵਿੱਚ ਹੈ। ਇੱਥੇ ਪ੍ਰਿਅੰਕਾ ਕਵਾਂਟਕੋ ਦੇ ਕਲਾਕਾਰਾਂ ਨਾਲ ਪੂਲ ਵਿੱਚ ਮਸਤੀ ਕਰਦੀ ਹੋਈ ਨਜ਼ਰ ਆਈ। ਇਸ ਵੇਲੇ ਉਸ ਨੇ ਬਲੈਕ ਬਿਕਨੀ ਪਹਿਨੀ ਹੋਈ ਸੀ। ਆਪਣੇ ਮਸਤੀ ਟਾਈਮ ਦੀਆਂ ਕੁਝ ਫੋਟੋਆਂ ਨੂੰ ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੇਖੋ ਤਸਵੀਰਾਂ-

  • ਹੋਮ
  • ਬਾਲੀਵੁੱਡ
  • ਆਪਣੇ ਹਾਲੀਵੁੱਡ ਦੇ ਦੋਸਤਾਂ ਨਾਲ ਮਸਤੀ ਦੇ ਪਲਾਂ 'ਚ ਪ੍ਰਿਅੰਕਾ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.