ਅਮਰੀਕਨ ਟੀਵੀ ਸ਼ੋਅ 'ਕੁਆਨਟੀਕੋ ਸੀਜ਼ਨ 2' ਵਿੱਚ ਪ੍ਰਿਅੰਕਾ ਚੋਪੜਾ ਦਾ ਪਹਿਲਾਂ ਤੋਂ ਵੀ ਬੋਲਡ ਅੰਦਾਜ਼ ਵੇਖਣ ਨੂੰ ਮਿੱਲ ਰਿਹਾ ਹੈ। ਜੇ ਨਹੀਂ ਯਕੀਨ ਹੁੰਦਾ ਤਾਂ ਤਸਵੀਰਾਂ ਵਿੱਚ ਵੇਖਲੋ।