ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ ਵਿੱਚ ਦੁਲਹਨ ਦਾ ਲਿਬਾਸ ਪਹਿਣ ਇੱਕ ਵਿਆਹ ਦੀ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ। ਸਵਰਾ ਕਾਫੀ ਵੱਖਰੀ ਲੱਗ ਰਹੀ ਸੀ, ਵੇਖੋ ਤਸਵੀਰਾਂ।