'ਰਾਗਿਨੀ MMS ਰਿਟਰਨਜ਼' 'ਚ ਸਭ ਹੱਦਾਂ ਪਾਰ
Download ABP Live App and Watch All Latest Videos
View In Appਹੁਣ ਏਕਤਾ ਕਪੂਰ ਨੇ ਇਸ ਫ਼ਿਲਮ ਦੀ ਅਗਲੀ ਕਿਸ਼ਤ ਨੂੰ ਵੈੱਬ ਸੀਰੀਜ਼ ਦੇ ਰੂਪ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ।
ਇਸ ਟ੍ਰੇਲਰ ਨੂੰ ਟਵੀਟ ਕਰਦਿਆਂ ALTBalaji ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਹੁਣ ਰਾਗਿਨੀ ਵਾਪਸ ਆ ਗਈ ਹੈ। ਹੁਣ ਡਰ ਤੁਹਾਡੇ ਬੈਡਰੂਮ ਵਿੱਚ..
ਇਸ ਸੀਰੀਜ਼ ਨੂੰ ਏਕਤਾ ਕਪੂਰ ਦੇ ALTBalaji ਐਪ 'ਤੇ ਵੇਖਿਆ ਜਾ ਸਕੇਗਾ।
ਇਸ ਤੋਂ ਇਲਾਵਾ ਕਰਿਸ਼ਮਾ 'ਫੀਅਰ ਫਾਇਲਜ਼', 'ਆਹਟ' ਤੇ 'ਸਿਲਸਿਲਾ ਪਿਆਰ ਕਾ' ਜਿਹੇ ਟੈਲੀਵਿਜ਼ਨ ਲੜੀਵਾਰ ਵਿੱਚ ਕੰਮ ਕਰ ਚੁੱਕੀ ਹੈ।
ਸੀਰੀਅਲ 'ਪਵਿੱਤਰ ਰਿਸ਼ਤਾ' ਤੇ 'ਯੇ ਹੈਂ ਮੁਹੱਬਤੇਂ' ਤੋਂ ਪ੍ਰਸਿੱਧ ਹੋਈ ਕਰਿਸ਼ਮਾ ਨੇ ਇਸ ਵੈੱਬ ਸੀਰੀਜ਼ ਵਿੱਚ ਆਪਣਾ ਕਾਫ਼ੀ ਬੋਲਡ ਰੂਪ ਵਿਖਾਇਆ ਹੈ।
ਮੁੱਖ ਭੂਮਿਕਾ ਵਿੱਚ ਟੈਲੀਵਿਜ਼ਨ ਅਦਾਕਾਰਾ ਕਰਿਸ਼ਮਾ ਸ਼ਰਮਾ ਤੇ ਸਿੱਧਾਰਥ ਗੁਪਤਾ ਹਨ। ਰਿਆ ਸੇਨ ਇਸ ਦੇ ਵੈੱਬ ਸੀਰੀਜ਼ ਲਈ ਅਦਾਕਾਰੀ ਕਰ ਰਹੀ ਹੈ।
ਇਹ ਇੱਕ ਭੂਤੀਆ ਫ਼ਿਲਮ ਹੈ, ਲਿਹਾਜ਼ਾ ਡਰਾਉਣੇ ਸੀਨ ਤਾਂ ਹੋਣਗੇ ਹੀ ਪਰ ਇਸ ਵਿੱਚ ਹੌਟ ਤੇ ਲਵ ਮੇਕਿੰਗ ਦੇ ਸੀਨਜ਼ ਦੀ ਵੀ ਭਰਮਾਰ ਨਜ਼ਰ ਆਉਂਦੀ ਹੈ। ਇਸ ਕਰਕੇ ਇਹ ਫਿਲਮ ਵੀ ਅਲੋਚਨਾ ਦਾ ਸ਼ਿਕਾਰ ਬਣਨਾ ਤੈਅ ਹੈ।
'ਰਾਗਿਨੀ MMS ਰਿਟਰਨਜ਼' ਦਾ ਟ੍ਰੇਲਰ ਹਾਲੇ ਕੁਝ ਦਿਨ ਪਹਿਲਾਂ ਹੀ ਜਾਰੀ ਹੋਇਆ ਸੀ। ਇਸ ਤੋਂ ਬਾਅਦ ਇਹ ਵੈੱਬ ਸੀਰੀਜ਼ ਸੁਰਖੀਆਂ ਵਿੱਚ ਰਿਹਾ। ਹੁਣ ਇਸ ਦਾ ਟ੍ਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟ੍ਰੇਲਰ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਨਿਰਦੇਸ਼ਕ ਨੇ ਇਸ ਫਿਲਮ ਵਿੱਚ ਸਭ ਹੱਦਾਂ ਟੱਪੀਆਂ ਹਨ।
- - - - - - - - - Advertisement - - - - - - - - -