ਰਾਜ ਬਰਾੜ ਨੂੰ ਇੰਡਸਟ੍ਰੀ ਦਾ ਅਲਵਿਦਾ
ਏਬੀਪੀ ਸਾਂਝਾ | 01 Jan 2017 12:34 PM (IST)
1
ਰੂਪਿੰਦਰ ਹਾਂਡਾ
2
ਦਿਲਜੀਤ ਦੋਸਾਂਝ
3
ਹਰਭਜਨ ਮਾਨ
4
ਰਣਜੀਤ ਬਾਵਾ
5
ਗਿੱਪੀ ਗਰੇਵਾਲ
6
ਕੌਰ ਬੀ
7
ਪੰਜਾਬੀ ਗਾਇਕ ਰਾਜ ਬਰਾੜ ਦੇ ਦੇਹਾਂਤ ਤੋਂ ਪੂਰੀ ਪੰਜਾਬੀ ਇੰਡਸਟ੍ਰੀ ਸ਼ੋਕ ਵਿੱਚ ਡੁੱਬੀ ਹੈ। ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਜ਼ਾਹਿਰ ਕੀਤਾ।
8
ਰਾਜ ਬਰਾੜ 45 ਸਾਲਾਂ ਦੇ ਸਨ। ਉਹਨਾਂ ਦੇ ਪਿੱਛੇ ਵਹੁਟੀ ਅਤੇ ਦੋ ਬੱਚੇ ਹਨ।