ਰਾਮਾਨੰਦ ਦੀ ਪੋਤੀ ਇੰਟਰਨੈੱਟ 'ਤੇ ਮੁੜ ਹੋਈ ਵਾਇਰਲ..
ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਹੀ ਉਹ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਦੱਸ ਦੇਈਏ ਕਿ ਸਾਕਸ਼ੀ ਨੇ ਅਜਿਹੀਆਂ ਤਸਵੀਰਾਂ ਪਹਿਲੀ ਵਾਰ ਸ਼ੇਅਰ ਨਹੀਂ ਕੀਤੀਆਂ, ਸਗੋਂ ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਚੋਪੜਾ ਕਾਫ਼ੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਨੇ ਰੰਗਦਾਰ ਬਿਕਨੀ ਪਹਿਨੀ ਹੋਈ ਹੈ।
ਹਾਲ ਹੀ 'ਚ ਸਾਕਸ਼ੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫ਼ੀ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਦੋਵਾਂ ਨੂੰ ਰਾਮਾਨੰਦ ਦੀ ਪੋਤੀ ਆਪਣੀ ਹੌਟਨੈੱਸ ਲੁੱਕ ਨਾਲ ਕੜੀ ਟੱਕਰ ਦੇ ਰਹੀ ਹੈ। ਸਾਕਸ਼ੀ ਦੀ ਅੱਗੇ ਜਾਹਨਵੀ-ਸਾਰਾ ਦੀ ਹੌਟਨੈੱਸ ਵੀ ਫਿੱਕੀ ਪੈ ਜਾਂਦੀ ਹੈ।
ਇੱਕ ਪਾਸੇ ਸ਼੍ਰੀ ਦੇਵੀ ਦੀ ਲਾਡਲੀ ਜਾਹਨਵੀ ਕਪੂਰ ਤੇ ਸੈਫ਼ ਅਲੀ ਖ਼ਾਨ ਦੀ ਸਾਰਾ ਅਲੀ ਖ਼ਾਨ ਆਪਣੀਆਂ ਡੈਬਿਊ ਫ਼ਿਲਮਾਂ ਕਾਰਨ ਕਾਫ਼ੀ ਚਰਚਾ 'ਚ ਹਨ।
ਇੰਨੀ ਦਿਨੀਂ ਬਾਲੀਵੁੱਡ ਇੰਡਸਟਰੀ ਦੇ ਸਟਾਰ ਕਿਡਜ਼ ਕਾਫ਼ੀ ਲਾਈਮਲਾਈਟ ਲੁੱਟ ਰਹੇ ਹਨ।
ਸਾਕਸ਼ੀ ਚੋਪੜਾ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖ਼ੀਆਂ 'ਚ ਬਣੀ ਰਹਿੰਦੀ ਹੈ।
ਮੁੰਬਈ: 90 ਦੇ ਦਹਾਕੇ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਰਾਮਾਇਣ' ਦੇ ਮੇਕਰ ਰਾਮਾਨੰਦ ਸਾਗਰ ਦੀ ਪੋਤੀ ਸਾਕਸ਼ੀ ਚੋਪੜਾ ਇਨ੍ਹੀਂ ਦਿਨੀਂ ਖ਼ੂਬ ਸੁਰਖ਼ੀਆਂ ਬਟੋਰ ਰਹੀ ਹੈ।