ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਡਾਂਸ ਰਿਐਲਿਟੀ ਸ਼ੋਅ ਸੂਪਰ ਡਾਂਸਰ ਵਿੱਚ ਬਾਬਾ ਰਾਮਦੇਵ ਪਹੁੰਚੇ ਜਿੱਥੇ ਉਹਨਾੰ ਨੇ ਸਭ ਨੂੰ ਯੋਗਾ ਕਰਕੇ ਵਿਖਾਇਆ। ਤੁਸੀਂ ਵੀ ਵੇਖੋ ਤਸਵੀਰਾਂ।