ਰਣਬੀਰ ਅਨੁਸ਼ਕਾ ਪਹੁੰਚੇ ਕਿਹਦੇ ਘਰ ?
ਏਬੀਪੀ ਸਾਂਝਾ | 26 Oct 2016 10:48 AM (IST)
1
2
ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਆਪਣੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਪ੍ਰਮੋਸ਼ਨ ਲਈ ਰਮਨ ਅਤੇ ਇਸ਼ੀਤਾ ਦੇ ਘਰ ਪਹੁੰਚੇ।
3
4
5
6
7
ਯਾਨੀ ਕਿ ਸਟਾਰ ਪਲਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੌਹੱਬਤੇਂ' ਦੇ ਸੈਟਸ 'ਤੇ।
8
9
ਇੱਥੇ ਰਣਬੀਰ ਅਨੁਸ਼ਕਾ ਨੇ ਖੂਬ ਮਸਤੀ ਕੀਤੀ ਅਤੇ ਜਲਦ ਦਰਸ਼ਕਾਂ ਨੂੰ ਵੀ ਇਹ ਨਜ਼ਰ ਆਏਗਾ। ਫਿਲਹਾਲ ਤੁਸੀਂ ਵੇਖੋ ਤਸਵੀਰਾਂ।