ਛੁੱਟੀਆਂ ਮਨਾ ਆਲਿਆ-ਰਣਬੀਰ ਦੀ ਵਾਪਸੀ, ਨਜ਼ਰ ਆਏ ਬੇਹੱਦ ਖੁਸ਼
ਏਬੀਪੀ ਸਾਂਝਾ | 10 May 2019 04:36 PM (IST)
1
2
3
4
5
ਦੋਵੇਂ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੇ ਹਨ ਜਿਸ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।
6
ਕੁਝ ਸਮਾਂ ਪਹਿਲਾਂ ਹੀ ਰਣਬੀਰ ਕਪੂਰ ਤੇ ਆਲਿਆ ਭੱਟ ਸਮਰ ਵਕੇਸ਼ਨ ਲਈ ਇਕੱਠੇ ਇਟਲੀ ਗਏ ਸੀ। ਜਿੱਥੇ ਇਸ ਕੱਪਲ ਨੇ ਕੁਆਲਟੀ ਟਾਈਮ ਸਪੈਂਡ ਕੀਤਾ। ਉਧਰ ਆਲਿਆ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
7
ਹਾਲ ਹੀ ‘ਚ ਦੋਵਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਦੋਵੇਂ ਇੱਕ-ਦੂਜੇ ਨਾਲ ਗੱਲਾਂ ਕਰਦੇ ਤੇ ਖੁਸ਼ ਹੁੰਦੇ ਨਜ਼ਰ ਆਏ।
8
ਆਲਿਆ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਦੇਖ ਸਾਫ਼ ਲੱਗ ਰਿਹਾ ਸੀ ਕਿ ਦੋਵਾਂ ਨੇ ਆਪਣੀ ਛੁੱਟੀਆਂ ‘ਚ ਖੂਬ ਮਜ਼ਾ ਕੀਤਾ ਹੈ। ਹੁਣ ਦੋਵੇਂ ਇਸ ਵਕੇਸ਼ਨ ਨੂੰ ਖ਼ਤਮ ਕਰ ਵਾਪਸ ਮੁੰਬਈ ਆ ਚੁੱਕੇ ਹਨ।
9
10
ਹਾਲ ਹੀ ‘ਚ ਆਲਿਆ ਦੀ ਫ਼ਿਲਮ ‘ਕਲੰਕ’ ਰਿਲੀਜ਼ ਹੋਈ ਜੋ ਬਾਕਸ ਆਫਿਸ ‘ਤੇ ਆਪਣਾ ਕਮਾਲ ਨਹੀਂ ਦਿਖਾ ਪਾਈ। ਇਹ ਆਲਿਆ ਦੀ ਪਹਿਲੀ ਅਜਿਹੀ ਫ਼ਿਲਮ ਸੀ ਜੋ ਕੁਝ ਖਾਸ ਨਹੀਂ ਰਹੀ।