ਨੀਲੇ ਕੁਰਤੇ ਵਿੱਚ ਰਣਬੀਰ ਆਪਣੇ ਪਰਿਵਾਰ ਵਾਲਿਆਂ ਨਾਲ ਨਜ਼ਰ ਆਏ, ਵੇਖੋ ਤਸਵੀਰਾਂ।
ਮੁੰਬਈ ਵਿੱਚ ਗਣੇਸ਼ ਚਤੁਰਥੀ ਦੇ ਮੌਕੇ ਅਦਾਕਾਰ ਰਣਬੀਰ ਕਪੂਰ ਨੇ ਆਰ ਕੇ ਸਟੂਡੀਓਸ ਵਿੱਚ ਗਣਪਤੀ ਬੱਪਾ ਦੀ ਸਥਾਪਨਾ ਕੀਤੀ।