ਦੁਰਗਾ ਪੂਜਾ ਦੇ ਰੰਗ ਵਿੱਚ ਰਾਣੀ
ਏਬੀਪੀ ਸਾਂਝਾ
Updated at:
12 Oct 2016 01:32 PM (IST)
1
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੁਰਗਾ ਪੂਜਾ ਦੌਰਾਨ ਬੇਹਦ ਖੂਬਸੂਰਤ ਨਜ਼ਰ ਆਈ।
Download ABP Live App and Watch All Latest Videos
View In App2
3
4
ਰਾਣੀ ਨੇ ਸਿੰਧੂਰ ਖੇਲਾ ਵਿੱਚ ਭਾਗ ਲਿਆ ਅਤੇ ਬੇਹਦ ਖੁਸ਼ ਨਜ਼ਰ ਆਈ।
5
ਰਾਣੀ ਨੇ ਕਾਂਜੀਵਰਮ ਦੀ ਸਾੜੀ ਪਾ ਰੱਖੀ ਸੀ ਅਤੇ ਮਾਥੇ ਵਿੱਚ ਸਿੰਧੂਰ ਲਾ ਰੱਖਿਆ ਸੀ। ਹੱਥਾਂ ਵਿੱਚ ਕੰਗਨ ਅਤੇ ਗੱਲ੍ਹ ਵਿੱਚ ਨੈਕਲੇਸ ਬੇਹਦ ਜੱਚ ਰਿਹਾ ਸੀ।
6
7
ਪ੍ਰੈਗਨੰਸੀ ਤੋਂ ਬਾਅਦ ਭਾਵੇਂ ਹੀ ਰਾਣੀ ਦਾ ਭਾਰ ਵੱਧ ਗਿਆ ਹੈ ਪਰ ਉਸ ਦੇ ਬਾਵਜੂਦ ਉਹ ਬੇਹਦ ਸੁੰਦਰ ਲੱਗੀ।
8
ਰਾਣੀ ਨੇ ਪਿਛਲੇ ਸਾਲ ਬੇਟੀ ਅਦੀਰਾ ਨੂੰ ਜਨਮ ਦਿੱਤਾ ਸੀ।
- - - - - - - - - Advertisement - - - - - - - - -