ਸਿੰਬਾ’ ਨੂੰ ਆਪਣੀ ‘ਮਸਤਾਨੀ’ ਦੀ ਬੇਹੱਦ ਪ੍ਰਵਾਹ, ਨਿਕਲੇ ਗੇੜੀ ‘ਤੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 26 Dec 2018 02:59 PM (IST)
1
ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਬੇਹੱਦ ਖੁਸ਼ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਅੱਜਕੱਲ੍ਹ ਤਾਂ ਦੋਵੇਂ ਬੀ-ਟਾਉਨ ਦੇ ਹਰ ਇਵੈਂਟ ‘ਚ ਖੂਬ ਮਸਤੀ ਕਰਦੇ ਵੀ ਨਜ਼ਰ ਆਉਂਦੇ ਹਨ। ਸੋਮਵਾਰ ਨੂੰ ਦੋਨਾਂ ਨੂੰ ਲਗਜ਼ਰੀ ਕਾਰ ‘ਚ ਜਾਂਦੇ ਦੇਖਿਆ ਗਿਆ।
2
3
4
5
ਦੋਨਾਂ ਨੂੰ ਸੁਰੱਖਿਆ ਗਾਰਡਸ ਦੀ ਮਦਦ ਨਾਲ ਜਾਣ ਲਈ ਰਾਹ ਮਿਲਿਆ।
6
ਜੇਕਰ ਰਣਵੀਰ ਦੀ ਗੱਲ ਕਰੀਏ ਤਾਂ ਉਸ ਦੀ ਫ਼ਿਲਮ ‘ਸਿੰਬਾ’ ਦੋ ਦਿਨ ਬਾਅਦ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਉਸ ਦੇ ਨਾਲ ਸਕਰੀਨ ‘ਤੇ ਸਾਰਾ ਅਲੀ ਖ਼ਾਨ ਨਜ਼ਰ ਆਵੇਗੀ।
7
8
ਜਿਨ੍ਹਾਂ ਨੂੰ ਦੇਖ ਲੱਗ ਰਿਹਾ ਸੀ ਕਿ ਇਹ ਕੱਪਲ ਲੌਂਗ ਡ੍ਰਾਈਵ ‘ਤੇ ਜਾ ਰਿਹਾ ਹੈ ਪਰ ਇਸ ਰੋਮਾਂਟਿਕ ਕੱਪਲ ਨੂੰ ਉਨ੍ਹਾਂ ਦੇ ਫੈਨਸ ਦੀ ਭੀੜ ਨੇ ਘੇਰ ਲਿਆ।