✕
  • ਹੋਮ

ਰਣਵੀਰ ਸਿੰਘ ਨੇ ਬਦਲਿਆ ਆਪਣਾ ਰੂਪ, ਵੇਖੋ ਤਸਵੀਰਾਂ 'ਚ ਕਿਵੇਂ ਨਿੱਖਰਿਆ ਪਿਐ...

ਏਬੀਪੀ ਸਾਂਝਾ   |  07 Nov 2017 02:15 PM (IST)
1

ਤਸਵੀਰਾਂ: ਯੂ-ਟਿਊਬ ਤੇ ਮਾਨਵ ਮੰਗਲਾਨੀ।

2

ਵੇਖੇ ਤੁਸੀਂ ਵੀ ਉਸ ਦੇ ਨਵੇਂ ਤੇ ਬਦਲੇ ਹੋਏ ਰੂਪ ਦੀਆਂ ਤਸਵੀਰਾਂ।

3

ਹਾਲਾਂਕਿ, ਨਵੇਂ ਰੂਪ ਵਿੱਚ ਆ ਕੇ ਰਣਵੀਰ ਖੁਸ਼ ਲੱਗ ਰਿਹਾ ਸੀ।

4

ਇੰਨਾ ਹੀ ਨਹੀਂ, ਉਸ ਨੇ ਆਪਣੇ ਪੁਰਾਣੇ ਵਾਲਾਂ ਨਾਲ ਵੀ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ।

5

ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵਾਲ ਕਟਵਾਉਣ ਸਮੇਂ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ।

6

ਨਵੇਂ ਰੂਪ ਵਿੱਚ ਕਾਫੀ ਬਦਲਿਆ-ਬਦਲਿਆ ਵਿਖਾਈ ਦੇ ਰਿਹਾ ਹੈ ਰਣਵੀਰ।

7

ਹੁਣ ਉਸ ਨੇ ਆਪਣੇ ਇਨ੍ਹਾਂ ਲੰਮੇ ਵਾਲਾਂ ਨੂੰ ਕਟਵਾ ਦਿੱਤਾ ਹੈ।

8

ਰਣਵੀਰ ਕਾਫੀ ਦਿਨਾਂ ਤੋਂ ਵਾਲ ਵਧਾ ਰਿਹਾ ਸੀ।

9

ਜੀ ਹਾਂ, ਉਸ ਨੇ ਆਪਣੇ ਵਾਲਾਂ ਦਾ ਸਟਾਈਲ ਬਦਲਦਿਆਂ ਨਵਾਂ ਰੂਪ ਧਾਰਨ ਕਰ ਲਿਆ ਹੈ।

10

ਉਸ ਨੇ ਇੱਕ ਵਾਰ ਫਿਰ ਤੋਂ ਆਪਣੀ ਦਿੱਖ ਬਦਲ ਲਈ ਹੈ।

11

ਰਣਵੀਰ ਸਿੰਘ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲ ਤਜਰਬੇ ਹੀ ਕਰਦੇ ਰਹਿੰਦਾ ਹੈ।

  • ਹੋਮ
  • ਬਾਲੀਵੁੱਡ
  • ਰਣਵੀਰ ਸਿੰਘ ਨੇ ਬਦਲਿਆ ਆਪਣਾ ਰੂਪ, ਵੇਖੋ ਤਸਵੀਰਾਂ 'ਚ ਕਿਵੇਂ ਨਿੱਖਰਿਆ ਪਿਐ...
About us | Advertisement| Privacy policy
© Copyright@2026.ABP Network Private Limited. All rights reserved.