ਰੇਖਾ ਅਜੇ ਵੀ ਪਾਉਂਦੀ ਅੱਲ੍ਹੜਾਂ ਨੂੰ ਮਾਤ! ਨਹੀਂ ਯਕੀਨ ਤਾਂ ਵੇਖੋ ਤਸਵੀਰਾਂ
ਏਬੀਪੀ ਸਾਂਝਾ | 30 Nov 2017 12:50 PM (IST)
1
ਸ਼ੋਅ ਦੌਰਾਨ ਰੇਖਾ ਨੇ ਉਸ ਦੇ ਤੇ ਅਮਿਤਾਭ ਬੱਚਨ ਦੇ ਸੁਪਰਹਿੱਟ ਗੀਤ ਰੰਗ ਬਰਸੇ 'ਤੇ ਠੁਮਕੇ ਵੀ ਲਾਏ।
2
ਦੋਵਾਂ ਦੀ ਇਸ ਤਸਵੀਰ ਵਿੱਚ ਰੇਖਾ ਦਾ ਪਾਊਟ ਇਹ ਸਾਬਤ ਕਰਦਾ ਹੈ ਕਿ ਰੇਖਾ ਨੂੰ ਸਮੇਂ ਦੀ ਹਾਣੀ ਬਣੇ ਰਹਿਣਾ ਬਾਖ਼ੂਬੀ ਆਉਂਦਾ ਹੈ।
3
ਇਸ ਦੌਰਾਨ ਤਸਵੀਰਾਂ ਵਿੱਚ ਤੁਸੀਂ ਉਸ ਨਾਲ ਸ਼ੋਅ ਵਿੱਚ ਜੱਜ ਬਣੀ ਸ਼ਿਲਪਾ ਸ਼ੈਟੀ ਨੂੰ ਵੀ ਵੇਖ ਸਕਦੇ ਹਾਂ।
4
ਸੋਨੀ ਦੇ ਰਿਐਲਿਟੀ ਸ਼ੋਅ ਸੁਪਰ ਡਾਂਸਰ 2 ਵਿੱਚ ਪਹੁੰਚੀ ਰੇਖਾ ਨੇ ਆਪਣੀਆਂ ਅਦਾਵਾਂ ਨਾਲ ਫੈਂਨਸ ਦਾ ਦਿਲ ਜਿੱਤ ਲਿਆ।
5
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਬਾਲੀਵੁੱਡ ਦੀ ਸਦਾਬਹਾਰ ਅਦਾਕਾਰ ਰੇਖਾ ਨੂੰ ਵੇਖ ਸਕਦੇ ਹੋ।