ਉਹ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਸਾਰੀ ਲਾਇਮਲਾਈਟ ਇਰਫਾਨ ਤੋਂ ਛਿੰਨ ਕੇ ਉਹਨਾਂ 'ਤੇ ਆ ਗਈ, ਵੇਖੋ ਤਸਵੀਰਾਂ।
ਇਰਫਾਨ ਖਾਨ ਦੀ ਹਾਲੀਵੁੱਡ ਫਿਲਮ 'ਇਨਫਰਨੋ' ਦੀ ਸਕ੍ਰੀਨਿੰਗ 'ਤੇ ਰਿਚਾ ਚੱਢਾ ਲਾਲ ਡਰੈਸ ਵਿੱਚ ਪਹੁੰਚੀ।