ਬੁਧਵਾਰ ਨੂੰ ਮੁੰਬਈ ਵਿੱਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਿਤਾ ਦਾ ਅੰਤਿਸ ਸੰਸਕਾਰ ਕੀਤਾ ਗਿਆ। ਸ਼ਿਲਪਾ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ।