ਰਾਜਨੀਤੀ ਵਿੱਚ ਆਈ ਅਦਾਕਾਰਾ ਰਿਮੀ ਸੇਨ
ਏਬੀਪੀ ਸਾਂਝਾ | 25 Jan 2017 12:29 PM (IST)
1
2
ਬਾਲੀਵੁੱਡ ਅਦਾਕਾਰਾ ਰਿਮੀ ਸੇਨ ਨੇ ਰਾਜਨੀਤੀ ਕਰਨ ਦਾ ਫੈਸਲਾ ਲਿਆ ਹੈ। ਰਿਮੀ ਕਾਫੀ ਸਮੇਂ ਪਹਿਲਾਂ ਮਸ਼ਹੂਰ ਫਿਲਮਾਂ ਦਾ ਹਿੱਸਾ ਬਣੀ ਸੀ।
3
ਉਹ ਬੀਜੇਪੀ ਵਿੱਚ ਸ਼ਾਮਲ ਹੋਈ ਹਨ ਅਤੇ ਜਲਦ ਪਾਰਟੀ ਲਈ ਪ੍ਰਚਾਰ ਵੀ ਕਰਨਗੀ।
4
5
ਰਿਮੀ ਨੇ ਵੱਡੇ ਸਿਤਾਰਿਆਂ ਨਾਲ ਬਾਲੀਵੁੱਡ ਵਿੱਚ ਕੰਮ ਕੀਤਾ ਹੈ, ਵੇਖੋ ਤਸਵੀਰਾਂ।
6
ਰਿਮੀ ਨੇ ਦੱਸਿਆ ਕਿ ਉਹ ਮੋਦੀ ਦੀ ਸੋਚ ਤੋਂ ਪ੍ਰਭਾਵਿਤ ਹਨ।
7