ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੇ ਜੈਕੀ ਚੈਨ ਅਤੇ ਸੋਨੂ ਸੂਦ। ਇਹ ਦੋਵੇਂ ਆਪਣੀ ਫਿਲਮ ਕੁੰਗ ਫੂ ਯੋਗਾ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਫਿਲਮ 3 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।