ਅਦਾਕਾਰਾ ਦਿਸ਼ਾ ਪਾਟਨੀ ਨੂੰ ਉਹਨਾਂ ਦੀ ਫਿਲਮ ਕੁੰਗ ਫੂ ਯੋਗਾ ਦੇ ਟ੍ਰੇਲਰ ਲਾਂਚ 'ਤੇ ਸਪੌਟ ਕੀਤਾ ਗਿਆ। ਦਿਸ਼ਾ ਦੀ ਡਰੈਸ ਦੀਪਿਰਾ ਅਤੇ ਪ੍ਰਿਅੰਕਾ ਦੇ ਸਟਾਈਲ ਵਰਗੀ ਲੱਗੀ, ਵੇਖੋ ਤਸਵੀਰਾਂ।