'ਰੌਕ ਆਨ 2' ਦੇ ਸਿਤਾਰੇ ਹੋਏ ਮਲੰਗ
ਏਬੀਪੀ ਸਾਂਝਾ | 04 Sep 2016 12:24 PM (IST)
1
2
ਫਿਲਮ 'ਰੌਕ ਆਨ 2' ਦਾ ਮੁੰਬਈ ਵਿੱਚ ਟੀਜ਼ਰ ਲਾਂਚ ਕੀਤਾ ਗਿਆ। ਇਸ ਮੌਕੇ ਫਿਲਮ ਦੇ ਸਿਤਾਰੇ ਸ਼ਰੱਧਾ ਕਪੂਰ, ਫਰਹਾਨ ਅਖਤਰ, ਪ੍ਰਾਚੀ ਦੇਸਾਈ, ਅਰਜੁਨ ਰਾਮਪਾਲ ਅਤੇ ਪੂਰਬ ਕੋਹਲੀ ਨਜ਼ਰ ਆਏ।
3
4
5
6
7
ਕੁਝ ਦਿਨ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ। ਫਿਲਮ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।
8