ਸੈਫ ਦੀ ਧੀ ਨੇ 40% ਸੇਲ ਦੇ ਬਾਵਜੂਦ ਕੀਤੀ 'ਵਿੰਡੋ ਸ਼ਾਪਿੰਗ'
ਇਨ੍ਹਾਂ ਤਸਵੀਰਾਂ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਸਿਰਫ ਆਮ ਲੋਕ ਹੀ ਨਹੀਂ ਬਲਕਿ ਸਿਤਾਰੇ ਵੀ ਸੇਲਾਂ ਵਿੱਚ ਖ਼ਰੀਦਦਾਰੀ ਕਰਨ 'ਚ ਰੁਚੀ ਰੱਖਦੇ ਹਨ।
ਵੈਸੇ ਤਾਂ ਸਟੋਰ ਤੋਂ ਬਾਹਰ ਆਉਂਦੇ ਹੋਏ ਸਾਰਾ ਦੇ ਹੱਥ ਖਾਲੀ ਸਨ।
ਤੁਸੀਂ ਵੇਖ ਸਕਦੇ ਹੋ ਕਿ ਸਟੋਰ ਦੇ ਬਾਹਰ 40 ਫ਼ੀਸਦੀ ਛੋਟ ਦਾ ਬੋਰਡ ਲੱਗਾ ਹੋਇਆ ਹੈ।
ਇਨ੍ਹਾਂ ਤਾਜ਼ਾ ਤਸਵੀਰਾਂ ਵਿੱਚ ਉਹ ਸਪੋਰਟਸ ਬ੍ਰੈਂਡ ਪਿਊਮਾ ਦੇ ਸਟੋਰ ਤੋਂ ਬਾਹਰ ਨਿਕਲਦੀ ਹੋਈ ਵਿਖਾਈ ਦੇ ਰਹੀ ਹੈ।
ਅਜਿਹਾ ਹੀ ਕੁਝ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਲਮ 'ਕੇਦਾਰਨਾਥ' ਵਿੱਚ ਡੈਬਿਊ ਕਰ ਰਹੀ ਸਾਰਾ ਨਾਲ ਵੀ ਨਜ਼ਰ ਆਇਆ ਸੀ।
ਦੱਖਣੀ ਅਫਰੀਕਾ ਤੋਂ ਆਈ ਉਨ੍ਹਾਂ ਦੀ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।
ਤੁਹਾਨੂੰ ਯਾਦ ਹੋਵੇਗਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਸਟਾਰ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੂੰ ਸੇਲ ਵਿੱਚ ਖਰੀਦਦਾਰੀ ਕਰਵਾਉਂਦੇ ਦਿਖਾਈ ਦਿੱਤੇ ਸਨ।
ਸਾਰਾ ਕਦੇ ਆਪਣੀ ਮਾਸੂਮੀਅਤ ਤੇ ਕਦੇ ਗਲੈਮਰਸ ਅੰਦਾਜ਼ ਕਰਕੇ ਚਰਚਾ ਵਿੱਚ ਰਹਿੰਦੀ ਹੈ।
ਤਸਵੀਰਾਂ ਵਿੱਚ ਤੁਸੀਂ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਨੂੰ ਵੇਖ ਸਕਦੇ ਹੋ।