ਬਿਪਾਸ਼ਾ ਨੇ ਜਨਮ ਦਿਨ ਮੌਕੇ ਕੀਤੀ ਖ਼ੂਬ ਮਸਤੀ
ਏਬੀਪੀ ਸਾਂਝਾ | 08 Jan 2018 05:12 PM (IST)
1
ਇਸ ਦੌਰਾਨ ਦੋਵਾਂ ਨੇ ਬਲੈਕ ਕਲਰ ਦੀ ਡਰੈਸ ਪਾਈ ਹੋਈ ਸੀ।
2
ਬਿਪਾਸ਼ਾ ਨੇ ਜਨਮ ਦਿਨ ਮੌਕੇ ਕੀਤੀ ਖ਼ੂਬ ਮਸਤੀ
3
ਇਸ ਦੇ ਨਾਲ ਹੀ ਉਨ੍ਹਾਂ ਦਾ ਨਾਮ ਦੁਨੀਆ ਦੇ ਸਭ ਤੋਂ ਮਸ਼ਹੂਰ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨਾਲ ਵੀ ਜੁੜ ਚੁੱਕਾ ਹੈ।
4
ਬਿਪਾਸ਼ਾ ਦੇ ਇਸ ਜਨਮ ਦਿਨ ਦੌਰਾਨ ਛੋਟੇ ਪਰਦੇ ਦੀ ਵੱਡੀ ਸੈਲੀਬ੍ਰਿਟੀ ਅਨੁਸ਼ਾ ਦਾਂਡੇਕਰ ਵੀ ਨਜ਼ਰ ਆਈ।
5
ਕਰਨ ਸਿੰਘ ਗਰੋਵਰ ਦੇ ਨਾਲ ਵਿਆਹ ਤੋਂ ਪਹਿਲਾਂ ਬਿਪਾਸ਼ਾ ਦਾ ਨਾਮ ਬਾਲੀਵੁੱਡ ਦੇ ਪੰਜ ਹੀਰੋਜ਼ ਨਾਲ ਜੋੜਿਆ ਜਾ ਚੁੱਕਾ ਹੈ।
6
ਬਿਪਾਸ਼ਾ ਨੇ ਫ਼ਿਲਮੀ ਕਰੀਅਰ ਦੇ ਦੌਰਾਨ ਸਭ ਤੋਂ ਜ਼ਿਆਦਾ ਲਾਈਮਲਾਇਟ ਆਪਣੇ ਰਿਲੇਸ਼ਨ ਤੇ ਅਫੇਅਰਜ਼ ਨੂੰ ਲੈ ਕੇ ਬਟੋਰੀ ਸੀ।
7
ਬਿਪਾਸ਼ਾ ਦੇ ਇਸ ਜਨਮ ਦਿਨ ਦੌਰਾਨ ਛੋਟੇ ਪਰਦੇ ਦੀ ਵੱਡੀ ਸੈਲੀਬ੍ਰਿਟੀ ਅਨੁਸ਼ਾ ਦਾਂਡੇਕਰ ਵੀ ਨਜ਼ਰ ਆਈ।
8
ਬੰਗਾਲੀ ਬਿਊਟੀ ਬਿਪਾਸ਼ਾ ਬਸੁ ਦੇ 39ਵੇਂ ਜਨਮ ਦਿਨ ਦੀਆਂ ਇਹ ਤਸਵੀਰਾਂ ਮੁੰਬਈ ਦੇ ਬਾਂਦਰਾ ਤੋਂ ਆਈਆਂ ਹਨ।
9
ਕਰੀਬੀ ਦੋਸਤਾਂ ਦੀ ਹਾਜ਼ਰੀ 'ਚ ਬਿਪਾਸ਼ਾ ਦਾ ਇਹ ਜਨਮ ਦਿਨ ਮਨਾਇਆ ਗਿਆ।