ਤੈਮੂਰ ਬਿਨਾ ਪਲ ਵੀ ਨਹੀਂ ਰਹਿ ਸਕਦੀ ਕਰੀਨਾ
ਮਾਂ-ਪੁੱਤ ਦੀਆਂ ਇਹ ਤਸਵੀਰਾਂ ਓਦੋਂ ਲਈਆਂ ਗਈਆਂ ਜਦੋਂ ਦੋਵੇਂ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਪਰਤੇ।
ਕਰੀਨਾ ਕਪੂਰ ਖ਼ਾਨ ਆਉਣ ਵਾਲੀ ਫਿਲਮ ਵੀਰੇ ਦੀ ਵੈਡਿੰਗ ਵਿੱਚ ਸੋਨਮ ਕਪੂਰ ਤੇ ਸਵਰਾ ਭਾਸਕਰ ਨਾਲ ਨਜ਼ਰ ਆਵੇਗੀ।
ਇਸ ਦੇ ਨਾਲ ਹੀ ਕਿਹਾ ਹੀ ਕਿ ਫਿਲਮ ਵਿੱਚ ਤੈਮੂਰ ਕੰਮ ਨਹੀਂ ਕਰੇਗਾ।
ਕਰੀਨਾ ਦੀ ਮੈਨੇਜਰ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ।
ਇਸ ਲਈ ਵੀਰੇ ਦੀ ਵੈਡਿੰਗ ਦੀ ਟੀਮ ਨੇ ਸਕ੍ਰਿਪਟ ਵਿੱਚ ਬਦਲਾਅ ਕੀਤੇ ਤੇ ਪ੍ਰੈਗਨੈਂਸੀ ਦਾ ਸੀਨ ਫਿਲਮ ਵਿੱਚ ਪਾਇਆ।
ਅਜਿਹੀਆਂ ਖ਼ਬਰਾਂ ਸੀ ਕਿ ਤੈਮੂਰ ਕਰੀਨਾ ਦੀ ਫਿਲਮ ਵੀਰੇ ਦੀ ਵੈਡਿੰਗ ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਸਕਦੇ ਹਨ।
ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਪਹਿਲਾਂ ਵੀ ਕਈ ਵਾਰ ਫਿਲਮ ਦੇ ਸੈੱਟ 'ਤੇ ਤੈਮੂਰ ਨੂੰ ਦੇਖਿਆ ਗਿਆ ਸੀ।
ਕਰੀਨਾ ਕਪੂਰ ਦਾ ਤੈਮੂਰ ਨਾਲ ਪਿਆਰ ਦਾ ਆਲਮ ਅਜਿਹਾ ਹੈ ਕਿ ਉਹ ਜਿੱਥੇ ਵੀ ਜਾਂਦੀ ਹੈ, ਤੈਮੂਰ ਨਾਲ ਹੀ ਹੁੰਦਾ ਹੈ। ਇੱਕ ਸਮੇਂ ਤਾਂ ਆਲਮ ਇਹ ਸੀ ਕਿ ਆਪਣੀ ਲੇਟੇਸਟ ਫਿਲਮ ਵੀਰੇ ਦੀ ਵੈਡਿੰਗ ਦੇ ਵਧੇਰੇ ਸ਼ੂਟ 'ਤੇ ਤੈਮੂਰ ਨੂੰ ਨਾਲ ਹੀ ਲੈ ਕੇ ਜਾਂਦੀ ਸੀ।
ਮਾਂ-ਪੁੱਤ ਦੀਆਂ ਇਹ ਤਸਵੀਰਾਂ ਓਦੋਂ ਲਈਆਂ ਗਈਆਂ ਜਦੋਂ ਦੋਵੇਂ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਪਰਤੇ।
ਤੈਮੂਰ ਆਪਣੀ ਮਾਂ ਕਰੀਨਾ ਕਪੂਰ ਦੀ ਗੋਦ ਵਿੱਚ ਹਵਾਈ ਅੱਡੇ ਤੋਂ ਜਦੋਂ ਬਾਹਰ ਨਿਕਲਿਆ, ਉਸ ਵੇਲੇ ਹਮੇਸ਼ਾਂ ਦੀ ਤਰ੍ਹਾਂ ਪੈਪਾਰਾਜ਼ੀ ਉਨ੍ਹਾਂ ਉੱਪਰ ਟੁੱਟ ਪਏ।