ਸਾਰਾ ਤੋਂ ਇਲਾਵਾ ਕਰਿਸ਼ਮਾ ਵੀ ਆਪਣੇ ਦੋਸਤ ਨਾਲ ਨਜ਼ਰ ਆਈ, ਵੇਖੋ ਤਸਵੀਰਾਂ।
ਇਹ ਖਾਣਾ ਇੱਕ ਪਾਰਟੀ ਲਈ ਬਣ ਰਿਹਾ ਸੀ ਜਿੱਥੇ ਸੈਫ ਦੀ ਧੀ ਸਾਰਾ ਵੀ ਨਜ਼ਰ ਆਈ।
ਸੈਫ ਅਤੇ ਰਣਬੀਰ ਰਸੋਈ ਵਿੱਚ ਖਾਣਾ ਬਣਾ ਰਹੇ ਹਨ।