ਹੁਣ ਫੌਜੀ ਬਣੇ ਸਲਮਾਨ
ਏਬੀਪੀ ਸਾਂਝਾ | 16 Aug 2016 12:00 PM (IST)
1
ਫਿਲਮ ਵਿੱਚ ਸਲਮਾਨ ਖਾਨ ਦੇ ਨਾਲ ਚਾਈਨੀਜ਼ ਅਦਾਕਾਰਾ ਝੂ ਝੂ ਨਜ਼ਰ ਆਏਗੀ।
2
ਲਦਾਖ ਵਿੱਚ ਫਿਲਮ ਦੇ ਸ਼ੂਟ ਦਾ ਪਹਿਲਾ ਸ਼ੈਡਿਊਲ ਮੁੱਕ ਗਿਆ ਹੈ।
3
ਇਹ ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।
4
ਲਦਾਖ ਵਿੱਚ ਸ਼ੂਟਿੰਗ ਦੌਰਾਨ ਸਲਮਾਨ ਖਾਨ ਦਲਾਈ ਲਾਮਾ ਨੂੰ ਵੀ ਮਿਲੇ।
5
ਇਸ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ।
6
7
ਇੱਥੇ ਸਲਮਾਨ ਇਕੱਲੇ ਨਹੀਂ ਸਨ ਬਲਕਿ ਉਹਨਾਂ ਨਾਲ ਗਰਲਫਰੈਂਡ ਯੂਲੀਆ ਵਾਂਤੂਰ ਵੀ ਮੌਜੂਦ ਸੀ।
8
9
10
ਸਲਮਾਨ ਖਾਨ ਦੀ ਨਵੀਂ ਫਿਲਮ 'ਟਿਊਬਲਾਈਟ' ਦੀ ਪਹਿਲੀ ਲੁੱਕ ਸੋਸ਼ਲ ਮੀਡੀਆ 'ਤੇ ਰਿਵੀਲ ਹੋ ਗਈ ਹੈ। ਇਸ ਵਿੱਚ ਸਲਮਾਨ ਇੱਕ ਫੌਜੀ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ।