ਸਲਮਾਨ ਨੇ ਬਣਾਇਆ ਕਰਨ ਦੇ ਸ਼ੋਅ ਨੂੰ ਖਾਸ
ਏਬੀਪੀ ਸਾਂਝਾ | 02 Dec 2016 01:15 PM (IST)
1
ਅਰਜੁਨ ਕਪੂਰ ਅਤੇ ਵਰੁਨ ਧਵਨ
2
3
ਪਹਿਲਾਂ ਖਬਰਾਂ ਸਨ ਕਿ ਸਲਮਾਨ ਕੈਟਰੀਨਾ ਨਾਲ ਸ਼ੋਅ ਤੇ ਜਾਉਣਗੇ।
4
ਰਣਵੀਰ ਸਿੰਘ ਅਤੇ ਰਣਬੀਰ ਕਪੂਰ
5
6
ਆਲੀਆ ਭੱਟ ਅਤੇ ਸ਼ਾਹਰੁਖ ਖਾਨ
7
ਇਸ ਤੋਂ ਪਹਿਲਾਂ ਹੁਣ ਤਕ ਕੌਣ ਕੌਣ ਇਸ ਸੀਜ਼ਨ ਵਿੱਚ ਆ ਚੁੱਕਿਆ ਹੈ, ਵੇਖੋ ਇੱਕ ਨਜ਼ਰ।
8
ਟਵਿੰਕਲ ਖੰਨਾ ਅਤੇ ਅਕਸ਼ੇ ਕੁਮਾਰ
9
ਸਲਮਾਨ ਨੇ ਇਹ ਤਸਵੀਰ ਸਾਂਝੀ ਕੀਤੀ।
10
ਸਲਮਾਨ ਖਾਨ ਆਪਣੇ ਭਰਾਵਾਂ ਨਾਲ ਪਹੁੰਚੇ 'ਕਾਫੀ ਵਿਦ ਕਰਨ' ਦਾ ਨਵਾਂ ਐਪੀਸੋਡ ਸ਼ੂਟ ਕਰਨ ਲਈ। ਇਹ ਇਸ ਸ਼ੋਅ ਦਾ 100ਵਾਂ ਐਪੀਸੋਡ ਸੀ।