ਆਪਣੀ ਬੈਸਟ ਫਰੈਂਡ ਪਰੀਨਿਤੀ ਨੂੰ ਸਾਨੀਆ ਮਿਰਜ਼ਾ ਕਿੰਨਾ ਮਿੱਸ ਕਰ ਰਹੀ ਹੈ, ਉਹਨਾਂ ਨੇ ਇਹਨਾਂ ਤਸਵੀਰਾਂ ਰਾਹੀਂ ਸੋਸ਼ਲ ਮੀਡੀਆ 'ਤੇ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ।