ਸੰਜੇ ਦੱਤ ਦਾ ਫਿਲਮੀ ਸਫਰ ਫਿਰ ਤੋਂ ਸ਼ੁਰੂ
ਏਬੀਪੀ ਸਾਂਝਾ | 16 Feb 2017 11:01 AM (IST)
1
ਅਦਾਕਾਰ ਸੰਜੇ ਦੱਤ ਨੇ ਆਗਰਾ ਵਿੱਚ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਕੀਤੀ।
2
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਹ ਸੰਜੇ ਦੀ ਪਹਿਲੀ ਫਿਲਮ ਹੈ।
3
ਸ਼ੂਟਿੰਗ ਦੌਰਾਨ ਸੰਜੇ ਨਾਲ ਅਦਿਤਿ ਰਾਓ ਹੈਦਰੀ ਵੀ ਨਜ਼ਰ ਆਈ।
4
ਅਦਿਤੀ ਫਿਲਮ ਵਿੱਚ ਸੰਜੇ ਦੀ ਧੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ।
5
ਫਿਲਮ ਦਾ ਨਾਮ ਭੂਮੀ ਹੈ ਜਿਸ ਦਾ ਨਿਰਦੇਸ਼ਨ ਓਮੰਗ ਕੁਮਾਰ ਕਰ ਰਹੇ ਹਨ। ਫਿਲਮ 4 ਅਗਸਤ ਨੂੰ ਰਿਲੀਜ਼ ਹੋਵੇਗੀ।