ਸਪਨਾ ਚੌਧਰੀ ਦੇ ਦੀਵਾਨਿਆਂ ਲਈ ਖ਼ਸ਼ਖਬਰੀ !
ਏਬੀਪੀ ਸਾਂਝਾ | 09 Dec 2017 01:53 PM (IST)
1
ਇਹ ਫਿਲਮ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਵੇਗੀ।
2
ਨਾਨੂ ਕਿ ਜਾਨੂ' ਨੂੰ ਇਨਬਾਕਸ ਨੇ ਪ੍ਰੋਡਿਊਸ ਕੀਤਾ ਹੈ।
3
ਇਸ ਫਿਲਮ ਨੂੰ ਫ਼ਰਾਜ਼ ਹੈਦਰ ਡਾਇਰੈਕਟ ਕਰ ਰਹੇ ਹਨ।
4
ਇਹ ਇੱਕ ਲਵ ਸਟੋਰੀ ਹੈ ਜਿਸ ਵਿੱਚ ਸਪਨਾ ਤੋਂ ਇਲਾਵਾ ਪਤਰਲੇਖਾ ਵੀ ਨਜ਼ਰ ਆਵੇਗੀ।
5
ਕੱਲ੍ਹ ਸ਼ੂਟਿੰਗ ਦੌਰਾਨ ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਨੂੰ ਇਸ ਕੂਲ ਅੰਦਾਜ਼ ਵਿੱਚ ਕਲਿੱਕ ਕੀਤਾ ਗਿਆ।
6
ਅਭੈ ਦਿਓਲ ਤੇ ਸਪਨਾ ਦੋਵੇਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ।
7
ਇਸ ਫਿਲਮ ਦਾ ਨਾਮ ਨਾਨੂ ਕਿ ਜਾਨੂ ਹੈ।
8
ਸਪਨਾ ਦੀ ਸ਼ੂਟਿੰਗ ਦੇ ਸੈੱਟ ਤੋਂ ਆਨ ਲੋਕੇਸ਼ਨ ਤਸਵੀਰਾਂ 'ਏਬੀਪੀ ਸਾਂਝਾ' ਦੇ ਕੋਲ ਹਨ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ।
9
ਇਸ ਫਿਲਮ ਵਿੱਚ ਅਭਿਨੇਤਾ ਅਭੈ ਦਿਓਲ ਨਾਲ ਸਪਨਾ ਚੌਧਰੀ ਨਜ਼ਰ ਆਉਣ ਵਾਲੀ ਹੈ।
10
ਬਿਗ ਬਾਸ ਦੇ ਹਰਿਆਣਵੀਂ ਮੁਟਿਆਰ ਸਪਨਾ ਚੌਧਰੀ ਦੇ ਫੈਨਸ ਲਈ ਚੰਗੀ ਖ਼ਬਰ ਹੈ। ਬਿੱਗ ਬੌਸ ਤੋਂ ਬਾਹਰ ਹੋਣ ਮਗਰੋਂ ਹੁਣ ਇਹ ਡਾਂਸਰ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।