✕
  • ਹੋਮ

ਸਪਨਾ ਪੱਬੀ ਦਾ ਦੇਸੀ ਅੰਦਾਜ਼, ਇੰਸਟਾ 'ਤੇ ਪਾਈਆਂ ਤਸਵੀਰਾਂ

ਏਬੀਪੀ ਸਾਂਝਾ   |  25 Jan 2018 02:47 PM (IST)
1

ਓਧਰ ਉਹ ਇਸ ਪਲੇਟਫਾਰਮ 'ਤੇ 700 ਤੋਂ ਵਧੇਰੇ ਲੋਕਾਂ ਨੂੰ ਫਾਲੋ ਕਰਦੀ ਹੈ।

2

ਇੰਸਟਾ 'ਤੇ ਉਸ ਨੂੰ 235,000 ਲੋਕ ਫਾਲੋ ਕਰਦੇ ਹਨ।

3

ਇੱਥੇ ਉਨ੍ਹਾਂ ਨੇ 1100 ਤੋਂ ਵਧੇਰੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

4

ਫ਼ਿਲਮਾਂ ਤੇ ਟੀਵੀ ਤੋਂ ਇਲਾਵਾ, ਉਹ ਵੂਟ ਦੀ ਵੈੱਬ ਸੀਰੀਜ਼ ਦ ਟਰਿਪ ਵਿੱਚ ਦੇਖੀ ਗਈ ਸੀ।

5

ਸਪਨਾ ਪੱਬੀ ਬ੍ਰਿਟਿਸ਼ ਐਕਟਰੈਸ ਤੇ ਮਾੱਡਲ ਹੈ। ਇਸ ਨੇ ਆਪਣਾ ਡੈਬਿਊ ਅਨਿਲ ਕਪੂਰ ਦੀ ਭਾਰਤੀ ਟੈਲੀਵਿਜ਼ਨ ਸੀਰੀਜ਼ 24 ਵਿੱਚ ਕਿਰਨ ਰਾਠੌੜ ਦੇ ਰੂਪ ਵਿੱਚ ਕੀਤਾ।

6

2015 ਵਿੱਚ ਰਿਲੀਜ਼ ਹੋਈ ਫਿਲਮ 'ਖ਼ਾਮੋਸ਼ੀਆਂ' ਵਿੱਚ ਉਸ ਨੇ ਬੇਹੱਦ ਬੋਲਡ ਸੀਨ ਦਿੱਤੇ ਸਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਖ਼ਾਸੀਆਂ ਸੁਰਖੀਆਂ ਬਟੋਰੀਆਂ ਸਨ।

7

ਟੈਲੀਵਿਜ਼ਨ ਸੀਰੀਜ਼ '24' ਵਿੱਚ ਸਪਨਾ ਨੇ ਅਨਿਲ ਕਪੂਰ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।

8

ਉਨ੍ਹਾਂ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ।

9

ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਆਪਣੇ ਦੇਸੀ ਲੁੱਕ ਵਿੱਚ ਉਹ ਖੂਬਸੂਰਤ ਲੱਗ ਰਹੀ ਹੈ।

10

ਤਸਵੀਰਾਂ ਵਿੱਚ ਤੁਸੀਂ ਅਨਿਲ ਕਪੂਰ ਦੀ ਟੀਵੀ ਸੀਰੀਜ਼ '24' 'ਤੇ ਬੇਹੱਦ ਸਫਲ ਸੀਰੀਜ਼ 'ਦ ਟਰਿੱਪ' ਦੀ ਅਦਾਕਾਰਾ ਸਪਨਾ ਪੱਬੀ ਨੂੰ ਦੇਖ ਸਕਦੇ ਹੋ।

11

ਤਸਵੀਰਾਂ ਵਾਲੀ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਉਹ ਬੇਹੱਦ ਐਕਟਿਵ ਹੈ।

  • ਹੋਮ
  • ਬਾਲੀਵੁੱਡ
  • ਸਪਨਾ ਪੱਬੀ ਦਾ ਦੇਸੀ ਅੰਦਾਜ਼, ਇੰਸਟਾ 'ਤੇ ਪਾਈਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.