ਅਮਿਤਾਭ ਦੇ ‘ਜਲਸਾ’ ‘ਚ ਸਾਰਾ ਦਾ ਟ੍ਰੈਡਿਸ਼ਨਲ ਜਲਵਾ ਵੇਖ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 28 Oct 2019 04:16 PM (IST)
1
2
3
4
5
6
7
8
9
10
ਇਸ ਤੋਂ ਪਹਿਲਾਂ ਸਾਰਾ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਦੀਵਾਲੀ ਸੈਲੀਬ੍ਰੈਟ ਕੀਤੀ।
11
ਸਾਰਾ ਤੋਂ ਇਲਾਵਾ ਇਸ ਪਾਰਟੀ ‘ਚ ਹੋਰ ਵੀ ਕਈ ਸਟਾਰਸ ਮੌਜੂਦ ਰਹੇ। ਸਾਰਾ ਇੱਥੇ ਆਪਣੇ ਭਰਾ ਇਬ੍ਰਾਹਿਮ ਅਤੇ ਮਾਂ ਅੰਮ੍ਰਿਤਾ ਸਿੰਘ ਨਾਲ ਨਜ਼ਰ ਆਈ।
12
ਇਸ ਦੇ ਨਾਲ ਹੀ ਸਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਪੋਸਟ ਕਰ ਸਭ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।
13
ਰੈਡ ਕਲਰ ਦੀ ਇਸ ਟ੍ਰੈਡੀਸ਼ਨਲ ਡ੍ਰੈਸ ‘ਚ ਸਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਾਰਾ ਨੇ ਦੇਰ ਰਾਤ ਤਕ ਇਸ ਪਾਰਟੀ ਨੂੰ ਐਂਜੁਆਏ ਕੀਤਾ।
14
ਮੇਗਾਸਟਾਰ ਅਮਿਤਾਭ ਬੱਚਨ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਜੁਹੂ ਸਥਿਤ ਬੰਗਲਾ’ ਜਲਸਾ’ ‘ਚ ਇੱਕ ਦਿਵਾਲੀ ਪਾਰਟੀ ਦਾ ਪ੍ਰਬੰਧ ਕੀਤਾ। ਇਸ ‘ਚ ਬਾਲੀਵੁੱਡ ਇੰਡਸਟ੍ਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿੱਥੇ ਸਾਰਾ ਅਲੀ ਖ਼ਾਨ ਦੀ ਲੁਕ ਫੈਨਸ ਨੂੰ ਖੂਬ ਪਸੰਦ ਆਈ।