ਮਲਾਇਕਾ ਅਰੋੜਾ ਦੀ ਬਰਥਡੇ ਪਾਰਟੀ 'ਚ ਐਕਟਰਸ ਦਾ ਬੋਲਡ ਅੰਦਾਜ਼
ਏਬੀਪੀ ਸਾਂਝਾ | 24 Oct 2019 04:47 PM (IST)
1
2
ਮਲਾਇਕਾ ਦੀ ਪਾਰਟੀ 'ਚ ਐਕਟਰਸ ਤਾਰਾ ਸੁਤਾਰਿਆ ਵੀ ਆਪਣੇ ਹੌਟ ਅੰਦਾਜ਼ 'ਚ ਸੁਰਖੀਆਂ ਬਟੌਰਦੀ ਨਜ਼ਰ ਆਈ।
3
4
5
6
ਇਸ ਬਿੱਗ ਬੈਸ਼ ਬਰਥਡੇ 'ਚ ਮਲਾਇਕਾ ਦੀ ਖਾਸ ਦੋਸਤ ਕਰੀਨਾ ਕਪੂਰ ਖ਼ਾਨ ਵੀ ਬੇਹੱਦ ਹੌਟ ਅੰਦਾਜ਼ 'ਚ ਨਜ਼ਰ ਆਈ। ਇਸ ਦੌਰਾਨ ਕਰੀਨਾ ਬਲੈਕ ਐਂਡ ਵ੍ਹਾਈਟ ਟੌਪ ਅਤੇ ਬਲੈਕ ਸਕਰਟ 'ਚ ਨਜ਼ਰ ਆਈ।
7
8
ਸਭ ਤੋਂ ਪਹਿਲਾਂ ਜੇਕਰ ਬਰਥਡੇ ਗਰਲ ਮਲਾਇਕਾ ਅਰੋੜਾ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਜਨਮ ਦਿਨ ਦੀ ਪਾਰਟੀ 'ਚ ਮਿਰਰ ਵਰਕ ਡ੍ਰੈਸ ਪਾਈ ਸੀ। ਜਿਸ 'ਚ ਉਹ ਬੇਹੱਦ ਕਮਾਲ ਲੱਗ ਰਹੀ ਸੀ।
9
10
11
12
ਇਸ ਪਾਰਟੀ 'ਚ ਬਾਲੀਵੁੱਡ ਦੀਆਂ ਅਦਾਕਾਰਾ ਆਪਣੇ ਹੁਣ ਤਕ ਦੇ ਸਭ ਤੋਂ ਹੌਟ ਅੰਦਾਜ਼ 'ਚ ਨਜ਼ਰ ਆਈਆਂ। ਇਸ ਪਾਰਟੀ 'ਚ ਹਰ ਐਕਟਰਸ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ।
13
14
15
16
ਪਾਰਟੀ 'ਚ ਅੰਨਨਿਆ ਪਾਂਡੇ ਬੈਕ-ਲੈਸ ਬਲੈਕ ਡ੍ਰੈਸ 'ਚ ਕੁਝ ਇਸ ਅੰਦਾਜ਼ 'ਚ ਨਜ਼ਰ ਆਈ।
17
ਮਲਾਇਕਾ ਅਰੋੜਾ ਨੇ ਬੀਤੇ ਦਿਨੀਂ ਆਪਣਾ 46ਵਾਂ ਜਨਮ ਦਿਨ ਮਨਾਇਆ। ਉਸ ਨੇ ਛੇ ਸਾਲ ਬਾਅਦ ਆਪਣੇ ਜਨਮ ਦਿਨ ਦਾ ਬਿੱਗ ਬੈਸ਼ ਮੁੰਬਈ 'ਚ ਰੱਖੀਆ। ਜਿਸ ਚ' ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਦੇਰ ਰਾਤ ਤਕ ਪਾਰਟੀ ਕੀਤੀ।