‘ਦਬੰਗ-3’ ਦੇ ਟ੍ਰੇਲਰ ਲਾਂਚ ਮੌਕੇ ਪਿੰਕ ਡ੍ਰੈੱਸ ‘ਚ ਪਹੁੰਚੀ ਸਈ, ਸਲਮਾਨ ਨਾਲ ਦਿੱਤੇ ਪੋਜ਼
ਏਬੀਪੀ ਸਾਂਝਾ | 24 Oct 2019 03:59 PM (IST)
1
2
3
ਟ੍ਰੇਲਰ ਲਾਂਚ ਇਵੈਂਟ ‘ਚ ਅਰਬਾਜ਼ ਖ਼ਾਨ ਵੀ ਪਹੁੰਚੇ।
4
ਸਲਮਾਨ ਇੱਥੇ ਕੈਜੂਅਲ ਲੁਕ ‘ਚ ਨਜ਼ਰ ਆਏ। ਫ਼ਿਲਮ 20 ਦਸੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।
5
6
7
ਇਸ ਮੌਕੇ ਸੋਨਾਕਸ਼ੀ ਸਿਨ੍ਹਾ ਵੀ ਸਟਾਈਲਿਸ਼ ਲੁਕ ‘ਚ ਨਜ਼ਰ ਆਈ।
8
9
10
11
12
13
14
ਸਈ ਨੇ ਇਸ ਮੌਕੇ ਸਲਮਾਨ ਨਾਲ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
15
ਇਸ ਮੌਕੇ ਫ਼ਿਲਮ ਦੀ ਐਕਟਰਸ ਸੋਨਾਲੀ ਸਿਨ੍ਹਾ ਤੇ ਨਿਊ ਕਮਰ ਸਈ ਮਾਂਜੇਰਕਰ ਵੀ ਨਜ਼ਰ ਆਈ। ਸਈ ਨੂੰ ਸਲਮਾਨ ਨੇ ਆਪਣੀ ਇਸ ਫ਼ਿਲਮ ਨਾਲ ਲਾਂਚ ਕੀਤਾ ਹੈ। ਦੱਸ ਦਈਏ ਸਈ ਸੰਜੇ ਮਾਂਜਰੇਕਰ ਦੀ ਧੀ ਹੈ।
16
ਫ਼ਿਲਮ ਟ੍ਰੇਲਰ ਰਿਲੀਜ਼ ਮੌਕੇ ਉਹ ਖਾਸ ਅੰਦਾਜ਼ ‘ਚ ਨਜ਼ਰ ਆਈ। ਪਿੰਕ ਕੱਲਰ ਦੀ ਡ੍ਰੈੱਸ ‘ਚ ਸਈ ਬੇਹੱਦ ਕਿਊਟ ਲੱਗ ਰਹੀ ਸੀ।
17
ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ-3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੀਤੇ ਦਿਨੀਂ ਮੁੰਬਈ ‘ਚ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਫ਼ਿਲਮ ਦੇ ਸਾਰੇ ਸਿਤਾਰੇ ਇਵੈਂਟ ‘ਤੇ ਨਜ਼ਰ ਆਏ।